ਗਿਨੀ-ਬਿਸਾਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਿਨੀ-ਬਿਸਾਊ ਦਾ ਗਣਰਾਜ
República da Guiné-Bissau
ਗਿਨੀ-ਬਿਸਾਊ ਦਾ ਝੰਡਾ Emblem of ਗਿਨੀ-ਬਿਸਾਊ
ਮਾਟੋ
"Unidade, Luta, Progresso" (ਪੁਰਤਗਾਲੀ)
"ਏਕਤਾ, ਸੰਘਰਸ਼, ਉੱਨਤੀ"
ਕੌਮੀ ਗੀਤ
Esta é a Nossa Pátria Bem Amada (ਪੁਰਤਗਾਲੀ)
ਇਹ ਸਾਡੀ ਪਿਆਰੀ ਮਾਤ-ਭੂਮੀ ਹੈ
ਗਿਨੀ-ਬਿਸਾਊ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬਿਸਾਊ
11°52′N 15°36′W / 11.867°N 15.6°W / 11.867; -15.6
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਕ੍ਰੀਊਲੋ
ਜਾਤੀ ਸਮੂਹ 
  • ੩੦% ਬਲਾਂਤਾ
  • ੨੦% ਫ਼ੂਲਾ
  • ੧੪% ਮੰਜਾਕਾ
  • ੧੩% ਮੰਦਿੰਗਾ
  • ੭% ਪਪੇਲ
  • >੧% ਹੋਰ
ਵਾਸੀ ਸੂਚਕ Bissau-Guinean[੧]
ਸਰਕਾਰ ਗਣਰਾਜ
 -  ਰਾਸ਼ਟਰਪਤੀ (ਕਾਰਜਵਾਹਕ) ਮਾਨੁਏਲ ਸੇਰੀਫ਼ੋ ਨਾਮਾਜੋ
 -  ਪ੍ਰਧਾਨ ਮੰਤਰੀ (ਕਾਰਜਵਾਹਕ) ਰੂਈ ਦੁਆਰਤੇ ਦੇ ਬਾਰੋਸ
ਵਿਧਾਨ ਸਭਾ ਰਾਸ਼ਟਰੀ ਲੋਕ ਸਭਾ
ਸੁਤੰਤਰਤਾ ਪੁਰਤਗਾਲ ਤੋਂ
 -  ਘੋਸ਼ਣਾ ੨੪ ਸਤੰਬਰ ੧੯੭੩ 
 -  ਮਾਨਤਾ ੧੦ ਸਤੰਬਰ ੧੯੭੪ 
ਖੇਤਰਫਲ
 -  ਕੁੱਲ ੩੬ ਕਿਮੀ2 (੧੩੬ਵਾਂ)
੧੩ sq mi 
 -  ਪਾਣੀ (%) ੨੨.੪
ਅਬਾਦੀ
 -  ੨੦੧੦ ਦਾ ਅੰਦਾਜ਼ਾ ੧,੬੪੭,੦੦੦[੨] (੧੪੮ਵਾਂ)
 -  ੨੦੦੨ ਦੀ ਮਰਦਮਸ਼ੁਮਾਰੀ ੧,੩੪੫,੪੭੯ 
 -  ਆਬਾਦੀ ਦਾ ਸੰਘਣਾਪਣ ੪੪.੧/ਕਿਮੀ2 (੧੫੪ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧.੯੨੫ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੧੪੪[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੯੬੯ ਮਿਲੀਅਨ[੩] 
 -  ਪ੍ਰਤੀ ਵਿਅਕਤੀ $੫੭੫[੩] 
ਜਿਨੀ (੧੯੯੩) ੪੭ (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ੦.੨੮੯ (ਨੀਵਾਂ) (੧੬੪ਵਾਂ)
ਮੁੱਦਰਾ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰ ਗ੍ਰੀਨਵਿੱਚ ਔਸਤ ਸਮਾਂ (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ right
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gw
ਕਾਲਿੰਗ ਕੋਡ ੨੪੫

ਗਿਨੀ-ਬਿਸਾਊ, ਅਧਿਕਾਰਕ ਤੌਰ 'ਤੇ ਗਿਨੀ-ਬਿਸਾਊ ਦਾ ਗਣਰਾਜ (ਪੁਰਤਗਾਲੀ: República da Guiné-Bissau, ਰੇਪੂਬਲਿਕਾ ਡਾ ਗੀਨੇ ਬੀਸਾਓ), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਸੇਨੇਗਲ, ਦੱਖਣ ਅਤੇ ਪੂਰਬ ਵੱਲ ਗਿਨੀ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੩੬,੧੨੫ ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ ੧,੬੦੦,੦੦੦ ਹੈ।

ਹਵਾਲੇ[ਸੋਧੋ]

  1. "Background Note: Guinea-Bissau". US Department of State. December, 2009. http://www.state.gov/r/pa/ei/bgn/5454.htm. Retrieved on 7 February 2010. 
  2. Department of Economic and Social Affairs Population Division (2009) (PDF). World Population Prospects, Table A.1. United Nations. http://www.un.org/esa/population/publications/wpp2008/wpp2008_text_tables.pdf. Retrieved on ੧੨ ਮਾਰਚ ੨੦੦੯.  Note: According to email information by the Instituto Nacional de Estudos e Pesquisa, Bissau, the preliminary results of the national population census in Guinea-Bissau put the figure at 1,449,230.
  3. ੩.੦ ੩.੧ ੩.੨ ੩.੩ "Guinea-Bissau". International Monetary Fund. http://www.imf.org/external/pubs/ft/weo/2012/01/weodata/weorept.aspx?sy=2009&ey=2012&scsm=1&ssd=1&sort=country&ds=.&br=1&c=654&s=NGDPD%2CNGDPDPC%2CPPPGDP%2CPPPPC%2CLP&grp=0&a=&pr.x=36&pr.y=17. Retrieved on 12 April 2012.