ਗੀਤਾ ਫੋਗਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੀਤਾ ਫੋਗਟ
thumbnail
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ Indian
ਜਨਮ (1988-12-15) ਦਸੰਬਰ 15, 1988 (ਉਮਰ 30)
ਪਿੰਡ ਬਲਾਲੀ, ਹਰਿਆਣਾ
ਰਿਹਾਇਸ਼ਹਰਿਆਣਾ
ਖੇਡ
ਦੇਸ਼ਭਾਰਤ
ਖੇਡਕੁਸ਼ਤੀ
Event(s)ਫ੍ਰੀ ਸਟਾਇਲ ਕੁਸ਼ਤੀ
Coached byਮਹਾਵੀਰ ਫੋਗਟ
Updated on 14 ਸਤੰਬਰ 2015.

ਗੀਤਾ ਫੋਗਟ ਇੱਕ ਭਾਰਤੀ ਫ੍ਰੀ ਸਟਾਇਲ ਔਰਤ ਵਰਗ ਦੀ ਖਿਡਾਰਨ ਹੈ। 2010 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।ਇਸਦੇ ਨਾਲ ਹੀ ਗੀਤਾ ਓਲੰਪਿਕ ਲਈ ਖੇਡਣ ਜਾਣ ਵਾਲੀ ਭਾਰਤ ਦੀ ਪਹਿਲੀ ਕੁਸਤੀ ਖਿਡਾਰਨ ਹੈ। 

ਗੀਤਾ ਇਸ ਸਮੇ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[5]

ਨਿੱਜੀ ਜ਼ਿੰਦਗੀ ਅਤੇ ਪਰਿਵਾਰ[ਸੋਧੋ]

ਗੀਤਾ ਹਿੰਦੂ ਜੱਟ ਪਰਿਵਾਰ ਨਾਲ ਸੰਬੰਧ ਰਖਦੀ ਹੈ ਅਤੇ ਜਿਲਾ ਭਿਵਾਨੀ, ਹਰਿਆਣਾ ਦੀ ਰਹਿਣ ਵਾਲੀ ਹੈ।ਉਸਦੇ ਪਿਤਾ ਮਹਾਵੀਰ ਸਿੰਘ ਕੁਸ਼ਤੀ ਦੇ ਖਿਡਾਰੀ ਅਤੇ ਉਸਦੇ ਕੋਚ ਸਨ। [6][7]

ਉਸਦੀ ਭੈਣ ਬਬੀਤਾ ਅਤੇ ਭਰਾ ਵਿਨੇਸ਼ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕਾ ਹੈ। [8][9]

ਕੈਰੀਅਰ[ਸੋਧੋ]

2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2010 ਰਸਟਰਮੰਡਲ ਖੇਡਾਂ[ਸੋਧੋ]

ਗੀਤਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਅਸਟਰੇਲਿਆ ਦੀ ਏਮਿਲੀ ਬੇਨਸਟੇਡ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ। [10][11]

2012 ਓਲੰਪਿਕ[ਸੋਧੋ]

2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2012 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2013 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2015 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

ਲੋਕਪ੍ਰੀਅਤਾ[ਸੋਧੋ]

ਆਮਿਰ ਖਾਨ ਦੀ 2016 ਵਿੱਚ ਆਉਣ ਵਾਲੀ ਫਿਲਮ ਦੰਗਲ ਗੀਤਾ ਦੇ ਜੀਵਨ ਉੱਤੇ ਆਧਾਰਿਤ ਹੈ। [12][13]

ਹੋਰ ਸਨਮਾਨ[ਸੋਧੋ]

  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2013 - ਚਾਂਦੀ ਦਾ ਤਗਮਾ [14]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2014 - ਕਾਂਸੇ ਦਾ ਤਗਮਾ[15]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "2009 Commonwealth Championships - INFO and RESULTS". commonwealthwrestling.sharepoint.com. Commonwealth Amateur Wrestling Association (CAWA). Retrieved 14 September 2015. 
  2. "RESULTS - 2011 Championships". commonwealthwrestling.sharepoint.com. Commonwealth Amateur Wrestling Association (CAWA). Retrieved 14 September 2015. 
  3. "2013 - COMMONWEALTH WRESTLING CHAMPIONSHIPS". commonwealthwrestling.sharepoint.com. Commonwealth Amateur Wrestling Association (CAWA). Retrieved 14 September 2015. 
  4. "Indian wrestling: Geeta Phogat, it runs in the family". Dainik Bhaskar. Retrieved 14 September 2015. 
  5. "JSW Sports Excellence Program Wrestling". www.jsw.in. Retrieved 2015-11-02. 
  6. "The hero behind 'Dangal'". 
  7. "Wrestling coach Mahavir Phogat overlooked for Dronacharya Award". 
  8. "Meet the medal winning Phogat sisters". 
  9. "But hey, this is family.
  10. "Interview with Geeta Phogat: "I am determined to go beyond my World Championship bronze medal finish"". www.sportskeeda.com. Retrieved 2015-11-02. 
  11. "International Wrestling Database". www.iat.uni-leipzig.de. Retrieved 2015-11-02. 
  12. "Aamir Khan to play Mahavir Phogat in Dangal, meets his wrestler daughters Geeta and Babita". 
  13. "This is how Aamir is preparing for his role in Dangal". 
  14. "International Wrestling Database". www.iat.uni-leipzig.de. Retrieved 2015-11-02. 
  15. "International Wrestling Database". www.iat.uni-leipzig.de. Retrieved 2015-11-02.