ਰਾਸ਼ਟਰਮੰਡਲ ਖੇਡਾਂ 2010

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਸ਼ਟਰਮੰਡਲ ਖੇਡਾਂ 2010:XIX ਰਾਸ਼ਟਰਮੰਡਲ ਖੇਡਾਂ ਮਿਤੀ 3 ਤੋਂ 14 ਅਕਤੂਬਰ 2010 ਨੂੰ ਭਾਰਤ ਵਿਖੇ ਹੋਈਆ। ਇਸ ਵਿੱਚ 71 ਰਾਸ਼ਟਰਮੰਡਲ ਦੇਸ਼ਾਂ ਦੇ 6,081 ਖਿਡਾਰੀਆਂ ਨੇ 21 ਖੇਡਾਂ ਅਤੇ 272 ਈਵੈਂਟ ਵਿੱਚ ਭਾਗ ਲਿਆ। ਇਸ ਦਾ ਉਦਘਾਟਨ ਅਤੇ ਸਮਾਪਤੀ ਸਮਾਰੋਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਖੇ ਹੋਇਆ। ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਪਹਿਲੀ ਵਾਰ ਅਤੇ ਏਸ਼ੀਆ ਵਿੱਚ ਦੁਜੀ ਵਾਰ ਹੋਈਆ। ਇਹਨਾਂ ਖੇਡਾਂ ਦਾ ਲੋਗੋ ਸ਼ੇਰਾ ਅਤੇ ਗੀਤ ਜੀਓ ਉਠੋ ਬੜੋ ਜੀਤੋ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਏ. ਆਰ. ਰਹਿਮਾਨ ਨੇ ਤਿਆਰ ਕੀਤਾ।

ਤਗ਼ਮਾ ਸੂਚੀ[ਸੋਧੋ]

     ਮਹਿਮਾਨ ਦੇਸ਼ ਭਾਰਤ

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਆਸਟ੍ਰੇਲੀਆ 74 55 48 177
2  ਭਾਰਤ 38 27 36 101
3  ਬਰਤਾਨੀਆ 37 59 46 142
4  ਕੈਨੇਡਾ 26 17 32 75
5  ਕੀਨੀਆ 12 11 10 33
5  ਦੱਖਣੀ ਅਫਰੀਕਾ 12 11 10 33
7  ਮਲੇਸ਼ੀਆ 12 10 13 35
8  ਸਿੰਘਾਪੁਰ 11 11 9 31
9  ਨਾਈਜੀਰੀਆ 11 10 14 35
10  ਸਕਾਟਲੈਂਡ 9 10 7 26
11  ਨਿਊਜ਼ੀਲੈਂਡ 6 22 8 36
12  ਸਾਈਪ੍ਰਸ 4 3 5 12
13  ਵੇਲਜ਼ 3 6 10 19
14  ਆਇਰਲੈਂਡ 3 3 4 10
15  ਸਮੋਆ 3 0 1 4
16  ਜਮੈਕਾ 2 4 1 7
17  ਪਾਕਿਸਤਾਨ 2 1 2 5
18  ਯੂਗਾਂਡਾ 2 0 0 2
19  ਬਹਾਮਾਸ 1 1 3 5
20  ਬੋਤਸਵਾਨਾ 1 1 2 4
21  ਨਾਉਰੂ 1 1 0 2
22  ਕੇਮੈਨ ਟਾਪੂ 1 0 0 1
22  ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ 1 0 0 1
24  ਤ੍ਰਿਨੀਦਾਦ ਅਤੇ ਤੋਬਾਗੋ 0 4 2 6
25  ਕੈਮਰੂਨ 0 2 4 6
26  ਘਾਨਾ 0 1 3 4
27  ਨਮੀਬੀਆ 0 1 2 3
28  ਸ੍ਰੀ ਲੰਕਾ 0 1 1 2
29  ਪਾਪੂਆ ਨਿਊ ਗਿਨੀ 0 1 0 1
29  ਸੇਸ਼ੈਲ 0 1 0 1
31  ਮੈਨ ਟਾਪੂ 0 0 2 2
31  ਮਾਰੀਸ਼ਸ 0 0 2 2
31  ਟੋਂਗਾ 0 0 2 2
34  ਗੁਇਆਨਾ 0 0 1 1
34  ਬੰਗਲਾਦੇਸ਼ 0 0 1 1
34  ਸੇਂਟ ਲੂਸੀਆ 0 0 1 1
ਕੁੱਲ 272 274 282 828

ਹਵਾਲੇ[ਸੋਧੋ]