ਗੁਰਕੰਵਲ ਕੌਰ
ਦਿੱਖ
ਗੁਰਕੰਵਲ ਕੌਰ | |
---|---|
ਪੰਜਾਬ ਵਿਧਾਨ ਸਭਾ ਦੀ ਮੈਂਬਰ | |
ਦਫ਼ਤਰ ਵਿੱਚ 2002–2007 | |
ਤੋਂ ਪਹਿਲਾਂ | ਤੇਜ ਪ੍ਰਕਾਸ਼ ਸਿੰਘ |
ਤੋਂ ਬਾਅਦ | ਜਗਬੀਰ ਸਿੰਘ ਬਰਾੜ |
ਹਲਕਾ | ਜਲੰਧਰ ਕੈਂਟ ਵਿਧਾਨ ਸਭਾ ਹਲਕਾ |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ (2002-2017) ਭਾਰਤੀ ਜਨਤਾ ਪਾਰਟੀ (2017-ਹੁਣ ਤੱਕ) |
ਕਿੱਤਾ | ਸਿਆਸਤਦਾਨ |
ਗੁਰਕੰਵਲ ਕੌਰ ਪੰਜਾਬ ਸੂਬੇ ਤੋਂ ਇੱਕ ਭਾਰਤੀ ਸਿਆਸਤਦਨ ਹੈ।[1] ਉਹ 2002 ਤੋਂ 2007 ਤੱਕ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਹੀ ਹੈ।[2] ਪਹਿਲਾਂ ਗੁਰਕੰਵਲ ਕੌਰ ਪਹਿਲਾਂ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਸੀ ਪਰ 2017 ਵਿੱਚ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਪੰਜਾਬ ਬੀਜੇਪੀ ਪ੍ਰਧਾਨ ਵਿਜੈ ਸਾਂਪਲਾ ਦੀ ਮੌਜਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ।[3][4][5]
ਪਰਿਵਾਰ
[ਸੋਧੋ]ਗੁਰਕੰਵਲ ਕੌਰ ਦਾ ਭਰਾ ਤੇਜ ਪ੍ਰਕਾਸ਼ ਸਿੰਘ ਪੰਜਾਬ ਸਰਕਾਰ ਵਿੱਚ ਮੰਤਰੀ ਸੀ ਅਤੇ ਉਸਦਾ ਪਿਤਾ ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ।[6][7]
ਇਹ ਵੀ ਵੇਖੋ
[ਸੋਧੋ]ਬਾਹਰਲੇ ਲਿੰਕ
[ਸੋਧੋ]ਹਵਾਲੇ
[ਸੋਧੋ]- ↑ "Beant Singh's daughter to quit as special invitee of Congress". hindustantimes.com. Retrieved 29 July 2016.
- ↑ "Sitting and previous MLAs from Jalandhar Cantt. Assembly Constituency". elections.in. Archived from the original on 13 ਸਤੰਬਰ 2016. Retrieved 29 July 2016.
{{cite web}}
: Unknown parameter|dead-url=
ignored (|url-status=
suggested) (help) - ↑ After 1 day in BJP she rejoined Congress Party in the presence of Capt Amrinder Singh President Punjab Congress"Congress leaders keep Gurkanwal guessing". tribuneindia.com. Retrieved 29 July 2016.
- ↑ Ex-CM Beant Singh's daughter joins BJP
- ↑ Beant Singh’s daughter Gurkanwal Kaur joins BJP
- ↑ "Political families of Punjab,।ndia". electioncommissionindia.co.in/. Archived from the original on 25 ਅਗਸਤ 2016. Retrieved 17 July 2016.
{{cite web}}
: Unknown parameter|dead-url=
ignored (|url-status=
suggested) (help) - ↑ "Beant Singh's daughter not allowed entry into Burail jail". thehindu.com. Retrieved 29 July 2016.