ਸਮੱਗਰੀ 'ਤੇ ਜਾਓ

ਗੁਰਦੁਆਰਾ ਡੇਹਰਾ ਸਾਹਿਬ

ਗੁਣਕ: 31°35′23″N 74°18′42″E / 31.58977°N 74.31175°E / 31.58977; 74.31175
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੁਆਰਾ ਡੇਹਰਾ ਸਾਹਿਬ
گوردوارہ ڈیہرا صاحب
ਗੁਰਦੁਆਰਾ ਡੇਹਰਾ ਸਾਹਿਬ, ਰਣਜੀਤ ਸਿੰਘ ਦੀ ਸਮਾਧੀ ਅਤੇ ਬਾਦਸ਼ਾਹੀ ਮਸਜਿਦ ਦੇ ਨੇੜੇ ਸਥਿਤ ਹੈ।
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਸਿੱਖ ਆਰਕੀਟੈਕਚਰ
ਕਸਬਾ ਜਾਂ ਸ਼ਹਿਰਲਾਹੌਰ
ਦੇਸ਼ਪੰਜਾਬ, ਪਾਕਿਸਤਾਨ
ਗੁਣਕ31°35′23″N 74°18′42″E / 31.58977°N 74.31175°E / 31.58977; 74.31175

ਗੁਰਦੁਆਰਾ ਡੇਹਰਾ ਸਾਹਿਬ (ਪੰਜਾਬੀ ਅਤੇ Urdu: گوردوارہ ڈیہرا صاحب) ਇੱਕ ਗੁਰਦੁਆਰਾ ਹੈ ਜੋ ਲਾਹੌਰ, ਪਾਕਿਸਤਾਨ ਵਿੱਚ ਸਥਿਤ ਹੈ। ਇਹ ਗੁਰਦੁਆਰਾ ਸਿੱਖ ਧਰਮ ਦੇ 5ਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੀ 1606 ਵਿੱਚ ਹੋਈ ਸ਼ਹੀਦੀ ਦੀ ਯਾਦ ਵਿੱਚ ਬਣਾਇਆ ਗਿਆ ਹੈ।[1]

ਮਹੱਤਤਾ

[ਸੋਧੋ]

ਇਹ ਗੁਰਦੁਆਰਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਰਾਵੀ ਦਰਿਆ ਵਿੱਚ ਗਾਇਬ ਹੋ ਗਏ ਸਨ, ਜਿਸ ਸਮੇਂ ਇਹ ਲਹੌਰ ਦੀਆਂ ਕੰਧਾਂ ਦੇ ਬਿਲਕੁਲ ਨਾਲ ਵਹਿ ਰਹੀ ਸੀ।

ਗੁਰੂ ਸਾਹਿਬ ਨੂੰ ਲਾਹੌਰ ਕਿਸੇ ਜਗ੍ਹਾ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਆਦੇਸ਼ਾਂ ਉੱਤੇ ਤਸੀਹੇ ਦਿੱਤੇ ਜਾ ਰਹੇ ਸਨ ਜਿਨ੍ਹਾਂ ਨੂੰ ਇੱਕ ਗੁਰਦੁਆਰਾ ਲਾਲ ਖੂਹੀ ਸਾਹਿਬ ਨਾਮਕ ਉਨ੍ਹਾਂ ਦੀ ਯਾਦ ਵਿੱਚ ਬਣਵਾਇਆ ਗਿਆ ਹੈ - ਜਿਸਨੂੰ ਹੱਕ ਚਾਰ ਯਾਰ ਦੇ ਨਾਂ ਨਾਲ ਮੁਸਲਮਾਨਾਂ ਦੀ ਸਰਾਂ ਵਿੱਚ ਬੰਨ੍ਹਿਆ ਗਿਆ ਹੈ।[2] ਗੁਰੂ ਦੇ ਤਸੀਹੇ ਨੇ ਆਪਣੇ ਨਜ਼ਦੀਕੀ ਮਿੱਤਰ ਅਤੇ ਮੁਸਲਿਮ ਰਹੱਸਵਾਦੀ, ਮੀਆਂ ਮੀਰ ਨੂੰ ਭੜਕਾਇਆ। ਤਸੀਹਿਆਂ ਦੇ ਪੰਜਵੇਂ ਦਿਨ, ਮੀਆਂ ਮੀਰ ਦੀ ਰਿਹਾਈ ਤੋਂ ਬਾਅਦ ਗੁਰੂ ਜੀ ਨੇ ਨਦੀ ਵਿੱਚ ਨਹਾਉਣ ਦੀ ਬੇਨਤੀ ਕੀਤੀ ਸੀ। ਦਰਿਆ ਵਿੱਚ ਆਪਣੇ ਆਪ ਨੂੰ ਡੁਬਾਉਣ ਤੋਂ ਬਾਅਦ, ਗੁਰੂ ਅਰਜਨ ਦੇਵ ਦੁਬਾਰਾ ਨਹੀਂ ਦਿਖਾਈ ਦਿੱਤੇ ਸਨ ਅਤੇ ਇੱਕ ਮੁਗਲ ਖੋਜੀ ਪਾਰਟੀ ਉਨ੍ਹਾਂ ਦੇ ਸਰੀਰ ਨੂੰ ਮੁੜ ਲੱਭਣ ਵਿੱਚ ਅਸਮਰੱਥ ਰਹੇ ਸਨ।[3]

ਗੈਲਰੀ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. The Sikh Review, Volume 54, Issues 7-12; Volume 54, Issues 631-636
  2. "Lahore's historical gurdwara now a Muslim shrine". Tribune India. 14 June 2016. Retrieved 4 July 2017.[permanent dead link]
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.