ਗੁਰਬਾਨੀ ਜੱਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰਬਾਨੀ ਜੱਜ ਨੂੰ ਵੀ.ਜੇ. ਬਾਨੀ ਜਾਂ ਬਾਨੀ ਜੇ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇਕ ਭਾਰਤੀ ਮਾਡਲ, ਅਭਿਨੇਤਰੀ ਅਤੇ ਇਕ ਐਮਟੀਵੀ ਇੰਡੀਆ ਹੋਸਟ ਹੈ।[1][2][3][4] ਊਹ ਰਿਆਲਟੀ ਸ਼ੋਅ ਬਿੱਗ ਬੌਸ (ਸੀਜ਼ਨ 10) ਵਿਚ ਮੁਕਾਬਲੇਬਾਜ਼ ਰਹੀ ਹੈ।[5][6]

ਨਿਜੀ ਜੀਵਨ[ਸੋਧੋ]

ਗੁਰਬਾਨੀ ਜੱਜ ਚੰਡੀਗੜ੍ਹ, ਪੰਜਾਬ ਦਾ ਰਹਿਣ ਵਾਲੀ ਹੈ ਅਤੇ ਐਮ ਟੀ ਵੀ ਰੋਡੀਜ (ਸੀਜ਼ਨ 4) ਦੇ ਜ਼ਰੀਏ ਇਹ ਚਰਚਾ ਵਿਚ ਆਈ। ਉਸ ਦੇ ਪਰਿਵਾਰ ਵਿਚ ਉਸ ਦੀ ਮਾਂ, ਤਾਨੀਆ ਅਤੇ ਵੱਡੀ ਭੈਣ ਸਾਂਨੇ ਸ਼ਾਮਲ ਹਨ। ਗੁਰਬਾਨੀ ਨੂੰ ਮਰਦਾਵੇਂ ਸਰੀਰ ਕਰਕੇ ਕਈ ਵਾਰ ਸ਼ਰਮਿੰਦਾ ਕੀਤਾ ਗਿਆ ਹੈ ਪਰ ਫਿਰ ਵੀ ਊਹ ਜ਼ਿਆਦਾਤਰ ਸਮਾਂ ਜਿਮ ਵਿਚ ਹੀ ਗੁਜ਼ਾਰਦੀ ਹੈ।[7] ਊਹ ਫਿੱਟਨੈੱਸ ਅੈਪ ਦੀ ਬਰਾਂਡ ਅਬੈਸਡਰ ਹੈ।

ਊਹ ਯੁਵਰਾਜ ਠਾਕੁਰ ਨਾਲ ਸੰਬਧਾਂ ਕਾਰਨ ਚਰਚਾ ਵਿਚ ਹੈ।[8][9]

ਫਿਲਮੋਗਰਾਫੀ[ਸੋਧੋ]

ਸਾਲ ਫਿਲਮ
ਰੋਲ ਭਾਸ਼ਾ ਨੋਟਸ
2007 ਆਪ ਕਾ ਸਰੂਰ ਬਾਨੀ ਬਾਲੀਵੁੱਡ ਰੀਆ ਦੀ ਦੋਸਤ
2011 ਸਾਉੰਡਟ੍ਰੈਕ ਬਾਨੀ ਜੇ ਐਂਕਰ
2016 ਜ਼ੋਰਾਵਰ ਜ਼ੋਇਆ ਪੰਜਾਬੀ
2016 ਠੀਕਾ ਕਮਲਾ ਤੇਲਗੂ ਸਹਾਇਕ ਰੋਲ

ਹਵਾਲੇ[ਸੋਧੋ]