ਗੁਲ ਪਾਣਾ
ਦਿੱਖ
ਗੁਲ ਪਾਣਾ | |
|---|---|
| ਉਰਫ਼ | ਗੁਲ ਪਾਣਾ |
| ਜਨਮ | ਸਤੰਬਰ 6, 1989[1] ਪੇਸ਼ਾਵਰ, ਪਾਕਿਸਤਾਨ |
| ਵੰਨਗੀ(ਆਂ) | ਪੌਪ, ਫਿਊਯਨ |
| ਕਿੱਤਾ | ਗਾਇਕ |
| ਸਾਜ਼ | ਆਵਾਜ਼ |
| ਸਾਲ ਸਰਗਰਮ | 2010–ਵਰਤਮਾਨ |
| ਲੇਬਲ | O.S.A. |
| ਵੈਂਬਸਾਈਟ | www |
ਗੁਲ ਪਾਣਾ (ਪਸ਼ਤੋ: ګل پاڼه ਫੁੱਲ ਦਾ ਪੱਤਾ), (ਜਨਮ 6 ਸਤੰਬਰ 1989)[1] ਪਾਕਿਸਤਾਨ ਦੀ ਇੱਕ ਪਸ਼ਤੋ ਗਾਇਕ ਹੈ। ਇਸਨੇ 20 ਪਸ਼ਤੋ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਹਾਲੇ ਤੱਕ ਇਸ ਦੀਆਂ 3 ਐਲਬਮਾਂ ਆ ਚੁੱਕੀਆਂ ਹਨ। ਇਸਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਐਮ.ਏ. ਸੋਸ਼ਲ ਵਰਕ ਕੀਤੀ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
[ਸੋਧੋ]- ਗੁਲ ਪਾਣਾ ਦੇ ਵੀਡੀਓ ਗਾਣੇ ਅਤੇ ਤਸਵੀਰਾਂ Archived 2015-06-22 at the Wayback Machine.