ਗੁੜੀ ਪੜਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁੜੀ ਪੜਵਾ
Gudi Padwa Gudi.PNG
A Gudhi is erected on Gudhi Padva
ਨਾਮ Gudhi Padva or Samvatsar Padvo
ਮਨਾਉਣ ਦਾ ਸਥਾਨ Hindus, Balinese, Mauritius new year
ਕਿਸਮ Hindu lunar new year's Day
ਜਸ਼ਨ ਪਹਿਲਾ ਦਿਨ
ਸ਼ੁਰੂ Chaitra Shuddha Padyami
ਤਾਰੀਖ਼ ਮਾਰਚ/ਅਪ੍ਰੈਲ
ਹੋਰ ਸੰਬੰਧਿਤ Hindu calendar

ਗੁੜੀ ਪੜਵਾ ਹਿੰਦੂ ਕਲੰਡਰ ਅਨੁਸਾਰ ਨਵੇਂ ਸਾਲ ਅਤੇ ਚੇਤ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਪੜਵਾ ਸ਼ਬਦ ਸੰਸਕ੍ਰਿਤ ਦੇ (पड्ड्वा/पाड्ड्वो) ਪੜਵਾ ਤੋਂ ਬਣਿਆ ਹੈ, ਜਿਸਦਾ ਅਰਥ ਹੈ ਚੰਦਰਮਾ ਦੇ ਚਮਕਣ ਦਾ ਪਹਿਲਾ ਪੜਾ ਅਤੇ ਇਸਨੂੰ ਸੰਸਕ੍ਰਿਤ ਵਿੱਚ "ਪ੍ਰਤਿਪਦ" (प्रतिपदा) ਕਿਹਾ ਜਾਂਦਾ ਹੈ[1]ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਇਸਨੂੰ ਉਗਾਦੀ ਦੇ ਰੂਪ ਵਿੱਚ ਅਤੇ ਮਹਾਂਰਾਸ਼ਟਰ ਵਿੱਚ ਇਸਨੂੰ ਗੁੜੀ ਪੜਵਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. "Chaitra Shukla Pratipada (Gudhi Padwa)". Hindu Janajagruti Samiti.