ਚੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੇਤ ਨਾਨਕਸ਼ਾਹੀ ਜੰਤਰੀ ਦਾ ਪਹਿਲਾ ਮਹਿਨਾ ਹੈ, ਇਹ ਸਿੱਖਾਂ ਦੇ ਤਉਹਾਰਾਂ ਦੇ ਲਈ ਵਰਤਿਆ ਜਾਂਦਾ ਹੈ। ਇਹ ਗ੍ਰੈਗਰੀ ਕਲੰਡਰ ਅਤੇ ਜੁਲੀਅਨ ਕਲੰਡਰ ਦੇ ਮਾਰਚ ਅਤੇ ਅਪਰੈਲ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 31 ਦਿਨ ਹੁੰਦੇ ਹਨ।

ਮਾਰਚ[ਸੋਧੋ]

ਅਪਰੈਲ[ਸੋਧੋ]

ਬਾਹਰੀ ਕੜੀ[ਸੋਧੋ]