ਗੈਜ਼ਪਾਖੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੈਜ਼ਪਾਖੋ
Gazpacho con su guarnición - jlastras.jpg
ਗੈਜ਼ਪਾਖੋ
ਸਰੋਤ
ਸਬੰਧਤ ਦੇਸ਼ ਸਪੇਨ
ਇਲਾਕਾ ਆਂਦਾਲੂਸੀਆ
ਖਾਣੇ ਦਾ ਵੇਰਵਾ
ਖਾਣਾ Appetizer
ਪਰੋਸਣ ਦਾ ਤਰੀਕਾ ਠੰਡਾ ਕਰ ਕੇ
ਮੁੱਖ ਸਮੱਗਰੀ ਟਮਾਟਰ , ਪਾਣੀ , ਲਸਣ
ਹੋਰ ਕਿਸਮਾਂ Salmorejo
ਪ੍ਰਤੀ ਪਰੋਸ ਕਲੋਰੀਆਂ variable

ਗੈਜ਼ਪਾਖੋ ਇੱਕ ਸੂਪ ਹੈ ਜਿਹੜਾ ਕੱਚੀਆਂ ਸਬਜੀਆਂ ਤੋਂ ਬਣਦਾ ਹੈ, ਇਹ ਆਮ ਤੌਰ ਤੇ ਟਮਾਟਰ ਤੋਂ ਬਣਦਾ ਹੈ ਅਤੇ ਇਸਨੂੰ ਠੰਡਾ ਕਰ ਕੇ ਪਰੋਸਿਆ ਜਾਂਦਾ ਹੈ[1]। ਇਸ ਦੀ ਸ਼ੁਰੂਆਤ ਸਪੇਨ ਦੇ ਦੱਖਣੀ ਖੇਤਰ ਵਿੱਚ ਆਂਦਾਲੂਸੀਆ ਵਿੱਚ ਹੋਈ। ਗੈਜ਼ਪਾਖੋ ਨੂੰ ਸਪੇਨ ਅਤੇ ਇਸ ਦੇ ਗਵਾਂਢੀ ਦੇਸ਼ ਪੁਰਤਗਾਲ ਵਿੱਚ ਖਾਧਾ ਜਾਂਦਾ ਹੈ। ਇਸਨੂੰ ਖਾਸ ਤੌਰ ਉੱਤੇ ਗਰਮੀ ਦੇ ਦੌਰਾਨ ਖਾਧਾ ਜਾਂਦਾ ਹੈ ਕਿਉਂਕਿ ਇਹ ਠੰਡਾ ਹੁੰਦਾ ਹੈ ਤੇ ਇਸ ਨੂੰ ਖਾਣ ਨਾਲ ਤਾਜ਼ਗੀ ਮਿਲਦੀ ਹੈ।

ਹਵਾਲੇ[ਸੋਧੋ]

  1. Oxford English Dictionary, 2nd. ed cites R. Ford Hand-bk. Travellers in Spain I. i. 69 (1845) "Gazpacho..is a cold vegetable soup, and is composed of onions, garlic, cucumbers, pepinos, pimientas, all chopped up very small and mixed with crumbs of bread, and then put into a bowl of oil, vinegar, and fresh water."