ਗੈਰ-ਬਾਈਨਰੀ ਜੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੈਰ-ਬਾਈਨਰੀ ਜੈਂਡਰ ਪਹਿਚਾਣ ਦਾ ਇੱਕ ਸਪੈਕਟ੍ਰਮ ਹੈ, ਜੋ ਖ਼ਾਸ ਤੌਰ 'ਤੇ ਨਾ ਨਰ ਹੈ ਅਤੇ ਨਾ ਹੀ ਮਾਦਾ ਹੈ, ਇਹ ਪਹਿਚਾਣਾਂ ਜੈਂਡਰ ਬਾਇਨਰੀ ਤੋਂ ਬਾਹਰ ਦੀਆਂ ਹਨ।[1] ਜੈਂਡਰਕੁਈਰ ਉਸੇ ਅਰਥਾਂ ਨਾਲ ਪਹਿਲਾਂ ਵਰਤੀ ਗਈ ਟਰਮ ਹੈ ਜੋ 1980 ਤੋਂ ਕੁਈਰ ਜ਼ੀਨ ਤੋਂ ਲਈ ਗਈ ਸੀ।[2]

ਗੈਰ-ਬਾਈਨਰੀ ਲੋਕਾਂ ਦੀ ਪਹਿਚਾਣ ਦੋ ਜਾਂ ਦੋ ਤੋਂ ਵੱਧ ਜੈਂਡਰ (ਬਾਇਜੈਂਡਰ ਜਾਂ ਟ੍ਰਾਈਜੈਂਡਰ ਵਜੋਂ),[3][4] ਬਿਨ੍ਹਾਂ ਕਿਸੇ ਜੈਂਡਰ ਤੋਂ (ਅਜੈਂਡਰ, ਗੈਰ-ਜੈਂਡਰ, ਜੈਂਡਰ ਰਹਿਤ, ਜੈਂਡਰ ਮੁਕਤ); ਜੈਂਡਰ ਹੋਣ ਜਾਂ ਨਾ ਹੋਣ ਦੇ ਦਰਮਿਆਨ ਵਾਲੀ ਲਿੰਗ ਪਛਾਣ (ਜੈਂਡਰ -ਫਲੁਇਡ) ਹੋਣਾ;[5] ਤੀਜਾ ਜੈਂਡਰ ਜਾਂ ਹੋਰ ਜੈਂਡਰ (ਇੱਕ ਸ਼੍ਰੇਣੀ ਜਿਸ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਆਪਣੇ ਜੈਂਡਰ ਦਾ ਕੋਈ ਨਾਮ ਨਹੀਂ ਰੱਖਦੇ) ਵਜੋਂ ਕੀਤੀ ਜਾਂਦੀ ਹੈ।[6]

ਲਿੰਗ ਦੀ ਪਛਾਣ ਜਿਨਸੀ ਜਾਂ ਰੋਮਾਂਟਿਕ ਰੁਝਾਨ ਤੋਂ ਵੱਖਰੀ ਹੈ,[7] ਅਤੇ ਗੈਰ-ਬਾਈਨਰੀ ਲੋਕਾਂ ਵਿੱਚ ਕਈ ਤਰ੍ਹਾਂ ਦੇ ਜਿਨਸੀ ਝੁਕਾਅ ਹੁੰਦੇ ਹਨ, ਜਿਵੇਂ ਕਿ ਟਰਾਂਸਜੈਂਡਰ ਅਤੇ ਸਿਸਜੈਂਡਰ ਲੋਕ ਕਰਦੇ ਹਨ।[8]

ਇੱਕ ਗੈਰ-ਬਾਈਨਰੀ ਜੈਂਡਰ ਇੱਕ ਵਿਸ਼ੇਸ਼ ਜੈਂਡਰ ਸਮੀਕਰਨ, ਜਿਵੇਂ ਕਿ ਐਂਡਰੋਜਨੀ ਨਾਲ ਸੰਬੰਧਿਤ ਨਹੀਂ ਹੈ।ਇਹ ਇੱਕ ਸਮੂਹ ਵਜੋਂ ਗੈਰ-ਬਾਈਨਰੀ ਲੋਕਾਂ ਵਿੱਚ ਦੇ ਕਈ ਤਰ੍ਹਾਂ ਦੇ ਲਿੰਗ ਪ੍ਰਗਟਾਵੇ ਹੁੰਦੇ ਹਨ ਅਤੇ ਕੁਝ ਲਿੰਗ "ਪਛਾਣ" ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ।[9]

ਹਵਾਲੇ[ਸੋਧੋ]

  1. Usher, Raven, ed. (2006). North American Lexicon of Transgender Terms. San Francisco. ISBN 978-1-879194-62-5. OCLC 184841392.{{cite book}}: CS1 maint: location missing publisher (link)
  2. Hendrie, Theo, ed. (2019). X Marks the Spot: An Anthology of Nonbinary Experiences. United Kingdom. p. 238. ISBN 978-1080968039.{{cite book}}: CS1 maint: location missing publisher (link)
  3. Bosson, Jennifer K.; Vandello, Joseph A.; Buckner, Camille E. (17 January 2018). The Psychology of Sex and Gender. Thousand Oaks: SAGE Publications. p. 54. ISBN 978-1-5063-3134-8. OCLC 1038755742. Retrieved 4 August 2019.
  4. Whyte, Stephen; Brooks, Robert C.; Torgler, Benno (25 September 2018). "Man, Woman, "Other": Factors Associated with Nonbinary Gender Identification". Archives of Sexual Behavior. 47 (8): 2397–2406. doi:10.1007/s10508-018-1307-3. PMID 30255409. 2 out of 7479 (0.03 percent) of respondents to the Australian Sex Survey, a 2016 online research survey, self-identified as trigender.
  5. Winter, Claire Ruth (2010). Understanding Transgender Diversity: A Sensible Explanation of Sexual and Gender Identities. CreateSpace. ISBN 978-1-4563-1490-3. OCLC 703235508.
  6. Beemyn, Brett Genny (2008). "Genderqueer". glbtq: An Encyclopedia of Gay, Lesbian, Bisexual, Transgender, and Queer Culture. Chicago: glbtq, Inc. Archived from the original on 25 April 2012. Retrieved 3 May 2012. {{cite web}}: Unknown parameter |dead-url= ignored (|url-status= suggested) (help)
  7. "Transgender Glossary of Terms". GLAAD Media Reference Guide. Gay & Lesbian Alliance Against Defamation. Retrieved 25 May 2011.
  8. Stryker, Susan (2008). Transgender History. Berkeley: Seal Press. ISBN 978-1-58005-224-5. OCLC 183914566.
  9. Johanna Schorn. "Taking the "Sex" out of Transsexual: Representations of Trans Identities in Popular Media" (PDF). Inter-Disciplinary.Net. Universität zu Köln. p. 1. Archived from the original (PDF) on 25 October 2014. Retrieved 23 October 2014. The term transgender is an umbrella term "and generally refers to any and all kinds of variation from gender norms and expectations" (Stryker 19). Most often, the term transgender is used for someone who feels that the sex assigned to them at birth does not reflect their own gender identity. They may identify as the gender 'opposite' to their assigned gender, or they may feel that their gender identity is fluid, or they may reject all gender categorizations and identify as agender or genderqueer. {{cite web}}: Unknown parameter |dead-url= ignored (|url-status= suggested) (help)