ਗੋਤਾਖੋਰੀ (ਖੇਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਤਾਖੋਰੀ
ਗੋਤਾਖੋਰੀ ਦਾ ਪਲੇਟਫਾਰਮ
ਖੇਡ ਅਦਾਰਾਅੰਤਰਰਾਸ਼ਟਰੀ ਤੈਰਾਕੀ ਫੈਡਰੇਸ਼ਨ
ਪਹਿਲੀ ਵਾਰ1880
ਖ਼ਾਸੀਅਤਾਂ
ਪਤਾਇੰਗਲੈਂਡ
Mixed genderਸਿੰਗਲ ਅਤੇ ਡਬਲ
ਕਿਸਮਤੈਰਾਕੀ
ਪੇਸ਼ਕਾਰੀ
ਓਲੰਪਿਕ ਖੇਡਾਂ1904 ਤੋਂ ਹੁਣ

ਗੋਤਾਖੋਰੀ ਜਿਸ ਨੂੰ ਅੰਗਰੇਜ਼ੀ ਵਿੱਚ diving ਕਹਿੰਦੇ ਹਨ, ਖੇਡ ਹੈ ਜਿਸ ਵਿੱਚ ਖਿਡਾਰੀ ਨੂੰ ਪਲੇਟਫਾਰਮ ਤੋਂ ਪਾਣੀ ਵਿੱਚ ਛਾਲ ਮਾਰਨੀ ਹੁੰਦੀ ਹੈ। ਇਸ ਵਿੱਚ ਖਿਡਾਰੀ ਦੁਆਰਾ ਲਿਆ ਸਮਾਂ ਅਤੇ ਪ੍ਰਾਪਤ ਕੀਤੀ ਉੱਚਾਈ, ਆਪਣੇ ਸਰੀਰ ਨੂੰ ਘੁਮਾਉਣਾ ਜਾਂ ਮੋੜਨ ਅਤੇ ਪਾਣੀ ਵਿੱਚ ਡਿਗਣਾ ਇਸ ਦੇ ਅਧਾਰ ਤੇ ਖਿਡਾਰੀ ਜੇਤੂ ਐਲਾਨਿਆ ਜਾਂਦਾ ਹੈ।

ਹਵਾਲੇ[ਸੋਧੋ]