ਸਮੱਗਰੀ 'ਤੇ ਜਾਓ

ਗੋਪਾਲ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੋਪਾਲ ਰਾਏ
ਦਿੱਲੀ ਆਵਾਜਾਈ ਮੰਤਰੀ
ਦਫ਼ਤਰ ਵਿੱਚ
14 ਫ਼ਰਵਰੀ 2015 – Incumbent
ਤੋਂ ਪਹਿਲਾਂਰਾਸ਼ਟਰਪਤੀ ਰਾਜ
ਦਿੱਲੀ ਦਿਹਾਤੀ ਵਿਕਾਸ ਮੰਤਰੀ
ਦਫ਼ਤਰ ਵਿੱਚ
14 ਫ਼ਰਵਰੀ 2015 – Incumbent
ਤੋਂ ਪਹਿਲਾਂਰਾਸ਼ਟਰਪਤੀ ਰਾਜ
Memmber of Legislative Assembly from Babarpur
ਦਫ਼ਤਰ ਵਿੱਚ
14 ਫ਼ਰਵਰੀ 2015 – Incumbent

ਗੋਪਾਲ ਰਾਏ ਇੱਕ ਸਮਾਜਕ ਕਾਰਕੁਨ ਅਤੇ ਆਮ ਆਦਮੀ ਪਾਰਟੀ ਦਾ ਸਿਆਸਤਦਾਨ ਹੈ।

ਪਿੱਠਭੂਮੀ

[ਸੋਧੋ]

ਰਾਏ ਦੇ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, 1992 ਵਿੱਚ ਲਖਨਊ ਯੂਨੀਵਰਸਿਟੀ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਵਿਦਿਆਰਥੀ ਐਸੋਸੀਏਸ਼ਨ ਵਿੱਚ ਭਾਗ ਲੈਣ ਨਾਲ ਸ਼ੁਰੂ ਕੀਤਾ ਸੀ।[1][2] ਉਹ ਆਮ ਆਦਮੀ ਪਾਰਟੀ ਦੀ ਨੈਸ਼ਨਲ ਐਗਜੈਕਟਿਵ ਦਾ ਮੈਂਬਰ ਹੈ।[3]

ਹਵਾਲੇ

[ਸੋਧੋ]
  1. "Gopal Rai | Team Kejriwal | Photos।ndia". hindustantimes.com. 2013-03-23. Archived from the original on 2013-08-24. Retrieved 2013-06-13. {{cite web}}: Unknown parameter |dead-url= ignored (|url-status= suggested) (help)
  2. Danish Raza. "Kejriwal's A-Team: The who's who of the Aam Aadmi Party". Firstpost. Retrieved 2013-06-13.
  3. Gargi Parsai (2012-11-24). "Team Kejriwal is now "Aam Aadmi Party"". The Hindu. Retrieved 2013-06-13.