ਗੋਪੀਨਾਥ ਅਮਨ
ਦਿੱਖ
ਗੋਪੀਨਾਥ ਅਮਨ | |
---|---|
ਜਨਮ | 1899 |
ਪੇਸ਼ਾ | ਪੱਤਰਕਾਰ ਕਵੀ ਲੇਖਕ |
ਲਈ ਪ੍ਰਸਿੱਧ | ਉਰਦੂ ਸਾਹਿਤ |
ਪੁਰਸਕਾਰ | ਪਦਮ ਭੂਸ਼ਣ |
ਗੋਪੀਨਾਥ ਅਮਨ ਇੱਕ ਭਾਰਤੀ ਸੁਤੰਤਰਤਾ ਕਾਰਕੁਨ, ਪੱਤਰਕਾਰ ਅਤੇ ਉਰਦੂ ਸਾਹਿਤ ਦਾ ਕਵੀ ਸੀ।[1]
ਗੋਪੀਨਾਥ ਦਾ ਜਨਮ 1899 ਵਿੱਚ ਹੋਇਆ।[2] ਉਸਨੇ 1950 ਦੇ ਦਹਾਕੇ ਵਿੱਚ ਦਿੱਲੀ ਪ੍ਰਸ਼ਾਸਨ ਦੀ ਲੋਕ ਸੰਪਰਕ ਕਮੇਟੀ ਦੀ ਅਗਵਾਈ ਕੀਤੀ। ਬੜੇ ਆਦਮੀਆਂ ਕੇ ਤਨਜ਼ ਓ ਮਿਜ਼ਾਹ, ਕੌਰੰਗ, ਅਕੀਦਤ ਕੇ ਫੁੱਲ; ਗਾਂਧੀ ਜੀ ਕੀ ਹਯਾਤ ਔਰ ਸ਼ਹਾਦਤ ਪਰ ਮੁਖ਼ਤਲਿਫ਼ ਸ਼ੋਅਰਾ ਕੇ ਮੁੰਤਖ਼ਬ-ਇ ਕਲਾਮ, ਨਜ਼ਰ-ਏ-ਅਕੀਦਤ : ਸ਼ਾਇਰ-ਏ-ਆਜ਼ਮ ਰਬਿੰਦਰ ਨਾਥ ਟੈਗੋਰ, ਉਰਦੂ ਔਰ ਉਸਕਾ ਸਾਹਿਤ ਅਤੇ ਅਕੀਦਤ ਕੇ ਫੁੱਲ ਉਸਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ।
ਪੁਰਸਕਾਰ
[ਸੋਧੋ]- 1997 : ਭਾਰਤ ਸਰਕਾਰ ਨੇ ਸਾਹਿਤ ਵਿੱਚ ਯੋਗਦਾਨ ਲਈ ਗੋਪੀਨਾਥ ਅਮਨ ਨੂੰ 1977 ਵਿੱਚ ਭਾਰਤ ਦੇਸ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। [3]
ਹਵਾਲੇ
[ਸੋਧੋ]- ↑ https://amritmahotsav.nic.in/unsung-heroes-detail.htm?9809.
{{cite web}}
: Missing or empty|title=
(help) - ↑ "Aman, Gopinath 1899-". WorldCat. 2016. Retrieved 18 July 2016.
- ↑ "Padma Awards" (PDF). Ministry of Home Affairs, Government of India. 2016. Archived from the original (PDF) on 15 October 2015. Retrieved 3 January 2016.