ਗੋਪੀਨਾਥ ਮੁੰਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੋਪੀਨਾਥ ਮੁੰਡੇ
गोपीनाथ मुंडे
ਗੋਪੀਨਾਥ ਮੁੰਡੇ
ਪੇਂਡੂ ਵਿਕਾਸ ਮੰਤਰੀ
ਅਹੁਦੇ 'ਤੇ
26 ਮਈ 2014 – 03 ਜੂਨ 2014
ਪਿਛਲਾ ਅਹੁਦੇਦਾਰ ਜੈਰਾਮ ਰਮੇਸ਼
ਅਗਲਾ ਅਹੁਦੇਦਾਰ ਨਰਿੰਦਰ ਮੋਦੀ
ਲੋਕ ਸਭਾ ਮੈਂਬਰ
ਅਹੁਦੇ 'ਤੇ
2009 – 03 ਜੂਨ 2014
ਪਿਛਲਾ ਅਹੁਦੇਦਾਰ ਜੈਸਿੰਘਰਾਓ ਗਾਇਕਵਾੜ (ਐਨਸੀਪੀ)
ਚੋਣ-ਹਲਕਾ ਬੀਡ
ਨਿੱਜੀ ਵੇਰਵਾ
ਜਨਮ 12 ਦਸੰਬਰ 1949(1949-12-12)
ਨਾਥਰਾ ਪਿੰਡ, ਪਰਾਲੀ
ਮੌਤ 3 ਜੂਨ 2014(2014-06-03) (ਉਮਰ 64)
ਨਵੀਂ ਦਿੱਲੀ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ
ਜੀਵਨ ਸਾਥੀ ਪ੍ਰਦਨੀਆ ਮੁੰਡੇ
ਔਲਾਦ 3
ਪੇਸ਼ਾ ਸਿਆਸਤਦਾਨ
ਧਰਮ ਹਿੰਦੂ
ਵੈੱਬਸਾਈਟ Gopinath Munde Web

ਗੋਪੀਨਾਥ ਪਾਂਡੂਰੰਗ ਮੁੰਡੇ (12 ਦਸੰਬਰ 1949 – 3 ਜੂਨ 2014) ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦਾ ਆਗੂ ਸੀ ਮੋਦੀ ਦੇ ਮੰਤਰੀਮੰਡਲ ਵਿੱਚ ਪੇਂਡੂ ਵਿਕਾਸ ਮੰਤਰੀ ਸੀ। ਉਹ 1980-1985 ਅਤੇ 1990-2009 ਵਿੱਚ ਪੰਜ ਵਾਰ ਐਮ ਐਲ ਏ ਬਣਿਆ। ਉਹ ਮਹਾਰਾਸ਼ਟਰ ਵਿਧਾਨ ਸਭਾ ਵਿੱਚ 1992-1995 ਤੱਕ ਵਿਰੋਧੀ ਧੀਰ ਦਾ ਆਗੂ ਅਤੇ 1995-1999 ਤੱਕ ਡਿਪਟੀ ਚੀਫ਼ ਮਨਿਸਟਰ ਰਿਹਾ।[1] 2009 ਅਤੇ 2014 ਵਿੱਚ ਉਹ ਲੋਕ ਸਭਾ ਮੈਂਬਰ ਚੁਣਿਆ ਗਿਆ ਅਤੇ ਲੋਕ ਸਭਾ ਵਿੱਚ ਭਾਜਪਾ ਦੇ ਡਿਪਟੀ ਲੀਡਰ ਵਜੋਂ ਸੇਵਾ ਕੀਤੀ। ਨਰਿੰਦਰ ਮੋਦੀ ਦੇ ਮੰਤਰੀਮੰਡਲ ਵਿੱਚ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਣਿਆ ਸੀ। ਨਵੀਂ ਦਿੱਲੀ ਵਿੱਚ ਕਾਰ ਦੁਰਘਟਨਾ ਦੌਰਾਨ ਦਿਲ ਰੁਕ ਜਾਣ ਨਾਲ ਉਸ ਦੀ ਮੌਤ ਹੋ ਗਈ।[2]

ਨਿਜੀ ਜ਼ਿੰਦਗੀ[ਸੋਧੋ]

ਮੁੰਡੇ ਦਾ ਜਨਮ ਪਰਾਲੀ, ਮਹਾਰਾਸ਼ਟਰ, ਵਿੱਚ 12 ਦਸੰਬਰ 1949, ਵਨਜਾਰੀ ਜਾਤ ਦੇ ਇੱਕ ਕਿਸਾਨ ਪਾਂਡੂਰੰਗ ਮੁੰਡੇ ਅਤੇ ਲਿੰਬਾਬਾਈ ਮੁੰਡੇ ਦੇ ਘਰ ਹੋਇਆ ਸੀ। [3] ਉਹ ਮਰਹੂਮ ਭਾਜਪਾ ਆਗੂ, ਪ੍ਰਮੋਦ ਮਹਾਜਨ ਦਾ ਭਣੋਈਆ ਸੀ।[3][4]

ਹਵਾਲੇ[ਸੋਧੋ]