ਜੈਰਾਮ ਰਮੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਰਾਮ ਰਮੇਸ਼
Jairam ramesh.jpg
ਜੈਰਾਮ ਰਮੇਸ਼ 2009 ਵਿੱਚ
ਹਲਕਾਆਦਿਲਾਬਾਦ ਜ਼ਿਲਾ, ਆਂਧਰਾ ਪ੍ਰਦੇਸ਼
ਪੇਂਡੂ ਵਿਕਾਸ ਮੰਤਰੀ
ਦਫ਼ਤਰ ਵਿੱਚ
13 ਜੁਲਾਈ 2011 – 26 ਮਈ 2014
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਵਿਲਾਸਰਾਓ ਦੇਸ਼ਮੁੱਖ
ਤੋਂ ਬਾਅਦਗੋਪੀਨਾਥ ਮੁੰਡੇ
ਵਾਤਾਵਰਣ ਅਤੇ ਜੰਗਲਾਤ ਮੰਤਰਾਲਾ
ਦਫ਼ਤਰ ਵਿੱਚ
ਮਈ 2009 – 12 ਜੁਲਾਈ 2011
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਮਨਮੋਹਨ ਸਿੰਘ
ਤੋਂ ਬਾਅਦJayanthi Natarajan
ਸੰਸਦ ਮੈਂਬਰ
ਮੌਜੂਦਾ
ਦਫ਼ਤਰ ਵਿੱਚ
ਜੂਨ 2004
ਨਿੱਜੀ ਜਾਣਕਾਰੀ
ਜਨਮ (1954-04-09) 9 ਅਪ੍ਰੈਲ 1954 (ਉਮਰ 69)
ਚਿਕਮਗਲੂਰ, ਕਰਨਾਟਕ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਰਿਹਾਇਸ਼ਨਵੀਂ ਦਿੱਲੀ
ਅਲਮਾ ਮਾਤਰIIT Bombay
Carnegie Mellon University
Massachusetts Institute of Technology
ਪੇਸ਼ਾਅਰਥਸ਼ਾਸਤਰੀ
As of 25 ਜਨਵਰੀ, 2007
ਸਰੋਤ: [1]

ਜੈਰਾਮ ਰਮੇਸ਼ (ਜਨਮ 9 ਅਪਰੈਲ 1954) ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਬੰਧਿਤ ਇੱਕ ਭਾਰਤੀ ਅਰਥਸ਼ਾਸਤਰੀ ਅਤੇ ਸਿਆਸਤਦਾਨ ਹੈ। ਉਹ ਇੱਕ ਸੰਸਦ ਮੈਂਬਰ ਹੈ, ਜੋ ਰਾਜ ਸਭਾ ਵਿੱਚ ਜੂਨ 2004 ਤੋਂ ਆਂਧਰਾ ਪ੍ਰਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named UtubeJR
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named HT
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named difficult
  4. Jairam Ramesh Profile