ਗੋਬਿੰਦ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਬਿੰਦ ਸਾਗਰ
ਸਥਿਤੀ ਬਿਲਾਸਪੁਰ ਜ਼ਿਲ੍ਹਾ
ਗੁਣਕ 31°25′N 76°30′E / 31.417°N 76.500°E / 31.417; 76.500ਗੁਣਕ: 31°25′N 76°30′E / 31.417°N 76.500°E / 31.417; 76.500
ਝੀਲ ਦੇ ਪਾਣੀ ਦੀ ਕਿਸਮ ਸਰੋਵਰ
ਮੁਢਲੇ ਅੰਤਰ-ਪ੍ਰਵਾਹ 4.4- 8.0 ਮਿਲੀਅਨ ਕਿਊਸੇਕ
ਮੁਢਲੇ ਨਿਕਾਸ 4.9- 7.0 ਮਿਲੀਅਨ ਕਿਊਸੇਕ
ਵੱਧ ਤੋਂ ਵੱਧ ਡੂੰਘਾਈ 163.07 ਮੀ (535.0 ਫ਼ੁੱਟ)
ਪਾਣੀ ਦੀ ਮਾਤਰਾ 7,501,775 acre⋅ft (9.25 km3)[1]
ਹਵਾਲੇ FAO

ਗੋਬਿੰਦ ਸਾਗਰ ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਇੱਕ ਮਨੁੱਖ ਨਿਰਮਿਤ ਸਰੋਵਰ ਹੈ।[2] ਇਸ ਦਾ ਨਿਰਮਾਣ ਭਾਖੜਾ ਨੰਗਲ ਡੈਮ ਦੁਆਰਾ ਹੋਇਆ ਹੈ। 

ਸਰੋਵਰ ਸਤਲੁਜ ਦਰਿਆ ਤੇ ਹੈ ਅਤੇ ਇਸਦਾ ਨਾਂ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਵਿਸ਼ਵ ਦੇ ਸਭ ਤੋਂ ਉੱਚੇ ਗਰੈਵਿਟੀ ਡੈਮਾਂ ਵਿਚੋਂ ਇਕ, ਭਾਖੜਾ ਡੈਮ ਆਪਣੀਆਂ ਨੀਹਾਂ ਤੋਂ ਤਕਰੀਬਨ 225.5 ਮੀਟਰ ਉੱਚਾ ਹੈ।[3] ਅਮਰੀਕਨ ਡੈਮ-ਬਿਲਡਰ, ਹਾਰਵੇ ਸਲੋਕਮ ਦੀ ਨਿਗਰਾਨੀ ਹੇਠ, ਇਸਦਾ ਕੰਮ ਸਾਲ 1955 ਵਿੱਚ ਸ਼ੁਰੂ ਹੋਇਆ ਅਤੇ 1962 ਵਿੱਚ ਪੂਰਾ ਹੋ ਗਿਆ ਸੀ। ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਲਈ, ਬਿਆਸ ਦਰਿਆ ਦਾ ਵਹਿਣ ਬਿਆਸ-ਸਤਲੁਜ ਲਿੰਕ ਰਾਹੀਂ ਗੋਬਿੰਦ ਸਾਗਰ ਨਾਲ ਜੋੜਿਆ ਗਿਆ ਜੋ ਸੰਨ 1976 ਵਿੱਚ ਪੂਰਾ ਮੁਕੰਮਲ ਕੀਤਾ ਗਿਆ। [4]

ਹਵਾਲੇ[ਸੋਧੋ]

  1. [1]
  2. himachaltourism.gov.in
  3. India After Gandhi. Ramachandra Guha (2008). India After Gandhi, page 215. Pan Macmillan Ltd., London. 
  4. http://www.himachalworld.com/himachal-geography/lakes-in-himachal.html

ਬਾਹਰੀ ਲਿੰਕ[ਸੋਧੋ]