ਗੋਲਬਰਗ ਬਾਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੋਲਬਰਗ ਬਾਸ਼ੀ (ਫ਼ਾਰਸੀ: گلبرگ باشی),  ਦਾ ਜਨਮ ਅਹਵਾਜ਼, ਈਰਾਨ ਵਿੱਚ ਹੋਇਆ। ਉਹ ਈਰਾਨੀ-ਸਵਾਦਿਸ਼ ਨਾਰੀਵਾਦੀ ਪ੍ਰੋਫੈਸਰ ਹੈ ਜੋ ਯੂ.ਐਸ ਦੀ ਰੁਤਜਰਸ ਯੂਨੀਵਰਸਿਟੀ ਵਿੱਚ ਈਰਾਨੀ ਸਟਡੀਜ਼ ਵਿੱਚ ਹੈ। ਦੂਸਰੇ ਵਿਸ਼ਿਆਂ ਵਿੱਚ, ਬਾਸ਼ੀ ਨੇ ਕੰਮ ਪ੍ਰਕਾਸ਼ਿਤ ਕੀਤੇ ਅਤੇ ਮੱਧ ਪੂਰਬ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਅਤੇ ਈਰਾਨ ਵਿੱਚ ਔਰਤਾਂ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਉਸ ਦੇ ਕੰਮਾਂ ਵਿਚੋਂ ਪ੍ਰਸਿੱਧ ਕੰਮ ਫੈਮਿਨਿਸਟ ਵੇਵਸ ਇਨ ਈਰਾਨੀਅਨ ਗ੍ਰੀਨ ਸੁਨਾਮੀ (2009); ਫ੍ਰਾਮ ਵਨ ਥਰਡ ਵਰਲਡ ਵੁਮੈਨ ਟੂ ਅਨਦਰ: ਏ ਕੰਵਸਸੇਸ਼ਨ ਵਿਦ ਗਾਇਤਰੀ ਸਪੀਵਾਕ (2010) ਅਤੇ ਆਈਵਿਟਨਸ ਹਿਸਟਰੀ: ਆਯਾਤੋਲ੍ਹਾ ਮੋਨਤਾਜ਼ਰੀ (2006) ਹਨ।[1][2]

ਜੀਵਨੀ[ਸੋਧੋ]

ਗੋਲਬਰਗ ਬਾਸ਼ੀ ਦਾ ਜਨਮ ਈਰਾਨ ਵਿੱਚ ਹੋਇਆ। ਉਸ ਦੀ ਪਰਵਰਿਸ਼ ਸਵੀਡਨ ਵਿੱਚ ਹੋਈ, ਮੈਨਚੈਸਟਰ ਅਤੇ ਬ੍ਰਿਸਟਲ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਨਿਊਯਾਰਕ ਸਿਟੀ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੀ ਡਾਕਟਰੇਟ ਖੋਜ ਮਨੁੱਖੀ ਈਰਾਨ ਵਿੱਚ ਅਧਿਕਾਰ ਪ੍ਰਵਚਨ ਦੀ ਨਾਰੀਵਾਦੀ ਆਲੋਚਨਾ ਉੱਪਰ ਅਧਾਰਿਤ ਸੀ।[1]

ਪ੍ਰਕਾਸ਼ਨ[ਸੋਧੋ]

ਹੋਰ ਵਿਸ਼ਿਆਂ ਵਿੱਚ, ਬਾਸ਼ੀ ਨੇ ਈਰਾਨ ਵਿੱਚ ਔਰਤਾਂ ਦੀ ਸਥਿਤੀ ਬਾਰੇ ਕੰਮ ਪ੍ਰਕਾਸ਼ਿਤ ਕੀਤੇ ਹਨ।

تعديل قانون منح الجنسية في إيران:في الطريق إلى المساواة بين المرأة والرجل, in Qantara, Deutsche Welle (September 2006). Arabic version]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Faculty Profiles - Golbarg Bashi". Rutgers University. Retrieved 25 January 2014.  ਹਵਾਲੇ ਵਿੱਚ ਗਲਤੀ:Invalid <ref> tag; name "rutgersProfiles" defined multiple times with different content
  2. "تصویر ندا آقا سلطان و تکنولوژی دوربین در "زنانه شدن قدرت"". rahesabz. Retrieved 25 January 2014.