ਗੋਲਮਾਲ 3

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਲਮਾਲ 3
ਨਿਰਦੇਸ਼ਕ ਰੋਹਿਤ ਸ਼ੈਟੀ
ਨਿਰਮਾਤਾ ਡਿਲੀਨ ਮਹਿਤਾ
ਲੇਖਕ ਯੂਨਸ ਸਜਾਵਲ
ਸਿਤਾਰੇ ਕੁਮਾਰ ਗੌਰਵ, ਮਿਥੁਨ ਚਕਰਵਰਤੀ, ਅਜੈ ਦੇਵਗਨ, ਕਰੀਨਾ ਕਪੂਰ, ਅਸ਼ਰਦ ਵਾਰਸੀ, ਤੁਸ਼ਾਰ ਕਪੂਰ, ਸ਼ਰੇਅਸ ਤਲਪਡ਼ੇ, ਕੁਨਾਲ ਖੇਮੁ
ਸੰਗੀਤਕਾਰ ਪ੍ਰੀਤਮ
ਸਿਨੇਮਾਕਾਰ ਡੁਡਲੀ
ਸੰਪਾਦਕ ਸਟੀਵਨ ਬਰਨਾਰਡ
ਸਟੂਡੀਓ ਫ਼ਿਲਮਸਿਟੀ, ਕਮਲਿਸਤਾਨ, ਰਾਮੋਜੀ
ਵਰਤਾਵਾ ਸ੍ਰੀ ਅਸ਼ਟਵਿਨਾਯਕ ਸਿਨੇ ਵਿਜ਼ਨ ਲਿਮਿਟਡ
ਰਿਲੀਜ਼ ਮਿਤੀ(ਆਂ) 5 ਨਵੰਬਰ 2010
ਦੇਸ਼ ਭਾਰਤ
ਭਾਸ਼ਾ ਹਿੰਦੀ
ਬਜਟ INR 40 ਕਰੋੜ[1]

ਗੋਲਮਾਲ 3 ਰੋਹਿਤ ਸ਼ੈਟੀ ਦੁਆਰਾ ਬਣਾਈ ਗਈ 2010 ਬਾਲੀਵੁੱਡ ਹਾਸ-ਰਸ ਫ਼ਿਲਮ ਹੈ। ਇਹ 2008 ਵਿੱਚ ਬਣੀ ਫ਼ਿਲਮ ਗੋਲਮਾਲ ਰਿਟਰਨਸ ਦੀ ਅਗਲੀ ਕਡ਼ੀ ਹੈ। ਅਜੇ ਦੇਵਗਨ, ਕਰੀਨਾ ਕਪੂਰ, ਤੁਸ਼ਾਰ ਕਪੂਰ, ਰਤਨਾ ਪਾਠਕ ਆਦਿ ਅਦਾਕਾਰ ਇਸ ਫ਼ਿਲਮ ਵਿੱਚ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਮੁੰਬਈ, ਗੋਆ ਅਤੇ ਹੈਦਰਾਬਾਦ ਵਿੱਚ 20 ਮਾਰਚ 2010 ਵਿੱਚ ਸ਼ੁਰੂ ਕੀਤੀ ਗਈ ਸੀ।[2] ਗੋਲਮਾਲ 3, 5 ਨਵੰਬਰ 2010 ਨੂੰ ਜਾਰੀ ਕੀਤੀ ਗਈ ਸੀ।

ਹਵਾਲੇ[ਸੋਧੋ]