ਗੌਤਮੀ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਤਮੀ ਗਦਗਿਲ - ਕਪੂਰ
Gautami.Kapoor.jpg
2010 ਵਿੱਚ ਗੌਤਮੀ ਕਪੂਰ
ਜਨਮ (1974-06-21) 21 ਜੂਨ 1974 (ਉਮਰ 46)
ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2000 - ਹੁਣ ਤੱਕ
ਸਾਥੀਮਧੁਰ ਸ਼ਰੌਫ (ਤਲਾਕ)
ਰਾਮ ਕਪੂਰ (2003–ਮੌਜੂਦਾ)

ਗੌਤਮੀ ਕਪੂਰ (ਜਨਮ: ਗੌਤਮੀ ਗਦਗਿਲ) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਮਾਡਲ ਹੈ।[1] ਉਸ ਨੂੰ ਸਟਾਰ ਪਲੱਸ ਦੇ ਲੜੀਵਾਰ ਕਹਤਾ ਹੈ ਦਿਲ ਵਿੱਚ ਜਯਾ ਦੀ ਭੂਮਿਕਾ ਨਿਭਾਉਣ ਕਰਕੇ ਜਾਣਿਆ ਜਾਂਦਾ ਹੈ।[2] ਉਸ ਨੇ ਘਰ ਏਕ ਮੰਦਿਰ ਵਿੱਚ ਮੁੱਖ ਭੂਮਿਕਾ ਨਿਭਾਈ। ਵਰਤਮਾਨ ਵਿੱਚ, ਸੋਨੀ ਟੀ'ਤੇ ਉਸ ਨੇ ਪਰਵਰਿਸ਼ - ਸੀਜ਼ਨ 2 ਵਿੱਚ ਸਿਮਰਨ (ਰੀਆ ਦੀ ਮਾਂ} ਦੀ ਭੂਮਿਕਾ ਨਿਭਾਈ।[3][4][5] ਉਸ ਨੇ ਕਈ ਮਰਾਠੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਮੁੱਢਲਾ ਜੀਵਨ[ਸੋਧੋ]

Kapoor with her husband Ram Kapoor

ਗੌਤਮੀ ਕਪੂਰ ਨੇ ਆਪਣੇ "ਘਰ ਏਕ ਮੰਦਰ" ਦੇ ਕੋ-ਸਟਾਰ ਅਤੇ ਅਭਿਨੇਤਾ ਰਾਮ ਕਪੂਰ ਨਾਲ ਵਿਆਹ ਕਰਵਾਇਆ ਹੈ। ਉਹ ਟੀ.ਵੀ. ਸ਼ੋਅ ਘਰ ਏਕ ਮੰਦਰ ਦੇ ਸੈੱਟਾਂ 'ਤੇ ਮਿਲੇ ਅਤੇ 2003 ਵਿੱਚ ਵਿਆਹ ਤੋਂ ਪਹਿਲਾਂ ਵੈਲੇਨਟਾਈਨ ਡੇਅ 'ਤੇ ਇੱਕ-ਦੂਜੇ ਨਾਲ ਡੇਟ ਕੀਤੀ। ਉਨ੍ਹਾਂ ਦੇ ਦੋ ਬੱਚੇ, ਧੀ ਸੀਆ ਅਤੇ ਬੇਟਾ ਅਕਸ ਹਨ।[6]


ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਚੈਨਲ
2000-02 ਘਰ ਏਕ ਮੰਦਿਰ ਆਂਚਲ ਸੋਨੀ ਟੀ. ਵੀ.
2002-04 ਲਿਪਸਟਿਕ (ਟੀ. ਵੀ. ਲੜੀਵਾਰ) ਸੁਨੀਤੀ ਵਰਮਾ / ਗਾਯਤ੍ਰੀ ਜ਼ੀ ਟੀ. ਵੀ.
2002 ਧੜਕਨ

[7]

ਚੰਚਲ ਸੋਨੀ ਟੀ. ਵੀ.
2002-05 ਕਹਤਾ ਹੈ ਦਿਲ ਡਾ ਜਯਾ ਆਦਿਤਿਆ ਪ੍ਰਤਾਪ ਸਿੰਘ ਸਟਾਰ ਪਲੱਸ
2007-08 ਕਿਓਕੀ ਸਾਸ ਵੀ ਕਭੀ ਬਹੁ ਥੀ ਜੂਹੀ ਜਸ ਠਕਰਾਲ / ਤੁਲਸੀ ਮਿਹਿਰ ਵਿਰਾਨੀ ਸਟਾਰ ਪਲੱਸ
2013-14 ਖੇਲਤੀ ਹੈ ਜ਼ਿੰਦਗੀ ਆਂਖ ਮਿਚੋਲੀ ਸ਼ਰੂਤੀ ਹਰਸ਼ ਜੋਸ਼ੀਪੁਰਾ / ਸ਼ਰੂਤੀ ਸੰਜੇ ਮਹਿਤਾ ਜ਼ੀ ਟੀ. ਵੀ.
2015 ਤੇਰੇ  ਸ਼ਹਿਰ ਮੈਂ ਸਨੇਹਾ ਰਿਸ਼ੀ ਮਾਥੁਰ ਸਟਾਰ ਪਲੱਸ
2015-2016 ਪਰਵਰਿਸ਼ - ਸੀਜ਼ਨ 2 ਸਿਮਰਨ ਗੁਪਤਾ ਸੋਨੀ ਟੀ. ਵੀ.

Filmography[ਸੋਧੋ]

ਸਾਲ ਸਿਰਲੇਖ ਭੂਮਿਕਾ
1999 ਬਿੰਦਹਸਤ ਮਯੂਰੀ
2003 ਕੁਛ ਨਾ ਕਹੋ ਪੋਨੀ
2006 ਫ਼ਨਾ (ਫਿਲਮ) ਰੁਬਿਨਾ 'ਰੂਬੀ'
2012 ਸਟੂਡੇੰਟ ਆਫ ਦੀ ਯਿਅਰ ਗਾਯਤ੍ਰੀ ਨੰਦਾ
2014 ਸ਼ਾਦੀ ਕੇ ਸਾਈਡ ਇਫੈਕਟ
2014 ਲੇਕਰ ਹਮ ਦੀਵਾਨਾ ਦਿਲ

ਅਵਾਰਡ[ਸੋਧੋ]

ਸਾਲ ਪੁਰਸਕਾਰ ਸ਼੍ਰੇਣੀ ਪ੍ਰਦਰਸ਼ਨ ਨਤੀਜਾ
2007 ਭਾਰਤੀ ਟੈਲੀ ਅਵਾਰਡ ਵਧੀਆ ਅਦਾਕਾਰਾ ਵਿੱਚ ਇੱਕ ਅਗਵਾਈ ਭੂਮਿਕਾ[ਹਵਾਲਾ ਲੋੜੀਂਦਾ] ਕਿਓਕੀ ਸਾਸ ਵੀ ਕਭੀ ਬਹੁ ਥੀ ਨਾਮਜ਼ਦ

ਹਵਾਲੇ[ਸੋਧੋ]