ਗੌਰੀ ਸ਼ਿੰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਰੀ ਸ਼ਿੰਦੇ
Gauri Shinde.jpg
ਗੌਰੀ ਸ਼ਿੰਦੇ
ਜਨਮ (1974-07-06) 6 ਜੁਲਾਈ 1974 (ਉਮਰ 46)
ਪੂਨਾ, ਮਹਾਰਾਸ਼ਟਰ, ਭਾਰਤ'
ਰਾਸ਼ਟਰੀਅਤਾਭਾਰਤn
ਪੇਸ਼ਾਫ਼ਿਲਮ ਨਿਰਦੇਸ਼ਕ
ਪ੍ਰਸਿੱਧੀ ਇੰਗਲਿਸ਼ ਵਿੰਗਲਿਸ਼ (2012), ਡੀਅਰ ਜ਼ਿੰਦਗੀ (2016)
ਸਾਥੀਆਰ. ਬਾਲਕੀ (2007-ਵਰਤਮਾਨ)

ਗੌਰੀ ਸ਼ਿੰਦੇ ਇੱਕ ਭਾਰਤੀ ਐਡ-ਫ਼ਿਲਮ ਅਤੇ ਫ਼ੀਚਰ ਫ਼ਿਲਮ ਨਿਰਦੇਸ਼ਕ ਹੈ। ਸ਼ਿੰਦੇ ਨੇ ਪਹਿਲੀ ਨਿਰਦੇਸ਼ਿਤ ਫ਼ਿਲਮ ਇੰਗਲਿਸ਼ ਵਿੰਗਲਿਸ਼ (2012) ਸੀ ਜਿਸਨੂੰ ਬਹੁਤ ਸ਼ਲਾਘਾ ਮਿਲੀ ਜਿਸ ਵਿੱਚ ਸ੍ਰੀਦੇਵੀ ਨੇ ਦੁਬਾਰਾ ਫ਼ਿਲਮ ਵਿੱਚ ਕੰਮ ਕੀਤਾ।

ਜੀਵਨ[ਸੋਧੋ]

ਗੌਰੀ ਸ਼ਿੰਦੇ ਦਾ ਜਨਮ ਅਤੇ ਪਾਲਣ-ਪੋਸ਼ਣ ਪੂਨਾ ਵਿੱਚ ਹੋਇਆ,[1] ਜਿੱਥੇ ਇਸਨੇ ਆਪਣੀ ਸਕੂਲੀ ਸਿੱਖਿਆ ਸੈਂਟ ਜੋਸਫ਼ ਹਾਈ ਸਕੂਲ ਤੋਂ ਅਤੇ ਗ੍ਰੈਜੁਏਸ਼ਨ ਸਿਮਬਿਓਸਿਸ ਇੰਸਟੀਚਿਊਟ ਆਫ਼ ਮਾਸ ਕਮਉਨਿਕੇਸ਼ਨ, ਪੂਨਾ ਤੋਂ ਪੂਰੀ ਕੀਤੀ।[2] ਇਸਦੀ ਇੱਛਾ ਫ਼ਿਲਮ ਮੇਕਿੰਗ ਵਿੱਚ ਕਾਲਜ ਦੇ ਅਖਰੀਲੇ ਦਿਨਾਂ ਵਿੱਚ ਜਾਗੀ।.[3]

ਨਿੱਜੀ ਜੀਵਨ[ਸੋਧੋ]

ਸ਼ਿੰਦੇ ਨੇ 2007 ਵਿੱਚ ਆਰ. ਬਾਲਕੀ ਨਾਲ ਵਿਆਹ ਕਰਵਾਇਆ।[1][4][5]

ਫਿਲਮੋਗ੍ਰਾਫ਼ੀ[ਸੋਧੋ]

ਸਾਲ ਫ਼ਿਲਮ ਭੂਮਿਕਾ ਕਾਸਟ ਸੰਗੀਤ
2012 ਇੰਗਲਿਸ਼ ਵਿੰਗਲਿਸ਼ ਨਿਰਦੇਸ਼ਕ, ਕਹਾਣੀ, ਸਕ੍ਰੀਨਪਲੇ ਸ਼੍ਰੀਦੇਵੀ, ਪ੍ਰਿਆ ਆਨੰਦ, ਮੇਹਦੀ ਨੇਬੋਊ ਅਮਿਤ ਤ੍ਰਿਵੇਦੀ
2016 ਡੀਅਰ ਜ਼ਿੰਦਗੀ ਨਿਰਦੇਸ਼ਕ, ਕਹਾਣੀ, ਸਕ੍ਰੀਨਪਲੇ ਆਲਿਆ ਭੱਟ, ਸ਼ਾਹ ਰੁਖ਼ ਖਾਨ ਅਮਿਤ ਤ੍ਰਿਦੇਵੀ

ਅਵਾਰਡ[ਸੋਧੋ]

ਅਵਾਰਡ ਸ਼੍ਰੇਣੀ ਸਿੱਟਾ
14ਵਾਂ ਆਇਫ਼ਾ ਅਵਾਰਡਸ ਬੇਸਟ ਡੇਬਿਊ ਡਾਇਰੇਕਟਰ ਜੇਤੂ
58ਵਾਂ ਫ਼ਿਲਮਫ਼ੇਅਰ ਅਵਾਰਡਸ ਬੇਸਟ ਡੇਬਿਊ ਡਾਇਰੇਕਟਰ ਜੇਤੂ
ਜ਼ੀ ਸੀਨ ਅਵਾਰਡਸ 2013 ਬੇਸਟ ਡੇਬਿਊ ਡਾਇਰੇਕਟਰ ਜੇਤੂ
19ਵਾਂ ਐਨੁਲ ਕਲਰਸ ਸਕ੍ਰੀਨ ਅਵਾਰਡ ਮੋਸਟ ਪ੍ਰੋਮਿਸਿੰਗ ਡੇਬਿਊ ਡਾਇਰੇਕਟਰ ਜੇਤੂ
ਮੈਕਸ ਸਟਾਰਡਸਟ ਅਵਾਰਡਸ ਬੇਸਟ ਡੇਬਿਊ ਡਾਇਰੇਕਟਰ ਜੇਤੂ
ਲਾਡਲੀ ਨੈਸ਼ਨਲ ਮੀਡੀਆ ਅਵਾਰਡਸ ਬੇਸਟ ਮੇਨਲਾਈਨ ਫ਼ਿਲਮ ਜੇਤੂ
ਸਟਾਰ ਗਿਲਡ ਅਵਾਰਡਸ ਬੇਸਟ ਡੇਬਿਊ ਡਾਇਰੇਕਟਰ ਜੇਤੂ
ਟੋਇਫਾ ਅਵਾਰਡਸ 2013 ਬੇਸਟ ਡੇਬਿਊ ਡਾਇਰੇਕਟਰ ਜੇਤੂ

ਹਵਾਲੇ[ਸੋਧੋ]

  1. 1.0 1.1 "I am a better director than Balki: Gauri Shinde". The Times of India. 7 October 2012. Retrieved 11 February 2013. 
  2. "Personal agenda: Gauri Shinde, film director". Hindustan Times. 8 February 2013. Retrieved 11 February 2013. 
  3. Jamkhandikar, Shilpa (12 September 2012). "A minute with Gauri Shinde on English Vinglish | Reuters". In.reuters.com. Retrieved 15 September 2012. 
  4. "What keeps Sridevi glowing at 49?". The Times of India. 31 August 2012. Retrieved 15 September 2012. 
  5. S Thakkar, Mehul (11 September 2012). "The Big B is brilliant: Gauri Shinde". The Times of India. Retrieved 15 September 2012. 

ਬਾਹਰੀ ਕੜੀਆਂ[ਸੋਧੋ]