ਸ੍ਰੀਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ੍ਰੀਦੇਵੀ
Sridevi still6.jpg
ਸ੍ਰੀਦੇਵੀ 2011 ਲੈਕਮੇ ਫੈਸ਼ਨ ਵੀਕ ਵਿੱਚ
ਜਨਮ (1963-08-13) 13 ਅਗਸਤ 1963 (ਉਮਰ 54)
ਸਿਵਾਸਕੀ, ਤਮਿਲ ਨਾਡੂ, ਭਾਰਤ
ਰਿਹਾਇਸ਼ ਮੁੰਬਈ
ਪੇਸ਼ਾ ਅਭਿਨੇਤਰੀ, ਨਿਰਮਾਤਾ
ਸਰਗਰਮੀ ਦੇ ਸਾਲ 1967–1997, 2012–ਵਰਤਮਾਨ
ਸਾਥੀ ਬੋਨੀ ਕਪੂਰ
(1996–ਵਰਤਮਾਨ)
ਬੱਚੇ ਝਾਨਵੀ ਕਪੂਰ
ਖੁਸ਼ੀ ਕਪੂਰ

ਸ੍ਰੀਦੇਵੀ ਕਪੂਰ ਇੱਕ ਭਾਰਤੀ ਅਭਿਨੇਤਰੀ ਹੈ, ਜਿਸਨੇ ਤਮਿਲ, ਤੈਲਗੂ, ਹਿੰਦੀ, ਤੇ ਕੁਛ ਕਨਡ ਫ਼ਿਲਮਾਂ ਵਿੱਚ ਕੰਮ ਕੀਤਾ। [1] ਸ਼੍ਰੀਦੇਵੀ ਨੂੰ ਹਿੰਦੀ ਸਿਨੇਮਾ ਦੀ ਪਿਹਲੀ ਨਾਰੀ ਸੁਪਰਸਟਾਰ ਮੰਨਿਆ ਜਾਂਦਾ ਹੈ।[2] [3][4][5][6]

ਉਸਨੇ ਬਚਪਨ ਵਿੱਚ ਚਾਈਲਡ ਆਰਟਿਸਟ ਵਜੋਂ ਕੰਮ ਕੀਤਾ। [7]

ਨਿਜ਼ੀ ਜੀਵਨ[ਸੋਧੋ]

2012 ਵਿੱਚ ਸ੍ਰੀਦੇਵੀ, ਆਪਣੇ ਪਤੀ ਨਾਲ

ਸ਼੍ਰੀਦੇਵੀ ਦਾ ਜਨਮ 13 ਅਗਸਤ 2012 ਨੂੰ ਤਮਿਲ ਨਾਡੁ ਵਿੱਚ ਹੋਇਆ।[8] ਉਸਦੇ ਪਿਤਾ ਵਕੀਲ ਸਨ। ਉਸਦੀ ਇੱਕ ਸਕੀ ਭੈਣ ਤੇ 2 ਮਤਰੇਏ ਭਰਾ ਸਨ। [9][10] 1980 ਦੇ ਦੌਰਾਨ ਉਸਦੇ ਮਿਥੁਨ ਚਕਰਵਰਤੀ ਨਾਲ ਸੰਬੰਧ ਸਨ।[11][12][13].[14][15] ਸ਼੍ਰੀਦੇਵੀ ਦਾ ਵਿਆਹ ਅਨਿਲ ਕਪੋਰ ਤੇ ਸੰਜੇ ਕਪੂਰ ਦੇ ਭਰਾ ਫ਼ਿਲਮ ਨਿਰਮਾਤਾ ਬੋਨੀ ਕਪੂਰ ਨਾਲ ਹੋਇਆ। ਦੋਨਾ ਦੀਆਂ ਦੋ ਬੇਟੀਆਂ ਹਨ, ਝਾਨਵੀ ਤੇ ਖੁਸ਼ੀ।

ਹਵਾਲੇ[ਸੋਧੋ]