ਗੜ੍ਹਵਾਲ ਲੋਕ ਸਭਾ ਹਲਕਾ
ਦਿੱਖ
| ਗੜ੍ਹਵਾਲ | |
|---|---|
| ਲੋਕ ਸਭਾ ਹਲਕਾ | |
| ਹਲਕਾ ਜਾਣਕਾਰੀ | |
| ਦੇਸ਼ | ਭਾਰਤ |
| ਰਾਜ | ਉੱਤਰਾਖੰਡ |
| ਵਿਧਾਨ ਸਭਾ ਹਲਕਾ | 14 |
| ਸਥਾਪਨਾ | 1952 |
| ਰਾਖਵਾਂਕਰਨ | ਨਹੀਂ |
| ਸੰਸਦ ਮੈਂਬਰ | |
| 17ਵੀਂ ਲੋਕ ਸਭਾ | |
| ਮੌਜੂਦਾ | |
| ਪਾਰਟੀ | ਭਾਰਤੀ ਜਨਤਾ ਪਾਰਟੀ |
| ਚੁਣਨ ਦਾ ਸਾਲ | 2019 |
| ਇਸ ਤੋਂ ਪਹਿਲਾਂ | ਭੁਵਨ ਚੰਦਰ ਖੰਡੂਰੀ |
ਗੜ੍ਹਵਾਲ ਲੋਕ ਸਭਾ ਹਲਕਾ ਉੱਤਰਾਖੰਡ ਦੇ ਪੰਜ ਲੋਕ ਸਭਾ (ਸੰਸਦੀ) ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ 1957 ਵਿੱਚ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਇਆ ਸੀ। ਇਸ ਵਿੱਚ ਪੰਜ ਜ਼ਿਲ੍ਹੇ ਸ਼ਾਮਲ ਹਨ ਜਿਵੇਂ ਚਮੋਲੀ, ਨੈਨੀਤਾਲ (ਹਿੱਸਾ), ਪੌੜੀ ਗੜ੍ਹਵਾਲ, ਰੁਦਰਪ੍ਰਯਾਗ ਅਤੇ ਟਿਹਰੀ ਗੜ੍ਹਵਾਲ (ਹਿੱਸਾ)।