ਤੀਰਥ ਸਿੰਘ ਰਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੀਰਥ ਸਿੰਘ ਰਾਵਤ
9ਵਾਂ ਉਤਰਾਖੰਡ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
10 ਮਾਰਚ 2021 – 4 ਜੁਲਾਈ 2021
ਤੋਂ ਪਹਿਲਾਂਤ੍ਰਿਵੇਂਦਰ ਸਿੰਘ ਰਾਵਤ
ਤੋਂ ਬਾਅਦਪੁਸ਼ਕਰ ਸਿੰਘ ਧਾਮੀ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
30 ਮਈ 2019
ਤੋਂ ਪਹਿਲਾਂਬੀ.ਸੀ. ਖੰਡੂਰੀ
ਹਲਕਾਗੜ੍ਹਵਾਲ
ਵਿਧਾਨ ਸਭਾ, ਉੱਤਰਾਖੰਡ ਦਾ ਮੈਂਬਰ
ਦਫ਼ਤਰ ਵਿੱਚ
2012–2017
ਤੋਂ ਬਾਅਦਸਤਪਾਲ ਮਹਾਰਾਜ
ਹਲਕਾਚੌਬੱਟਾਖਾਲ
ਸਿੱਖਿਆ ਮੰਤਰੀ, ਉੱਤਰਾਖੰਡ
ਦਫ਼ਤਰ ਵਿੱਚ
2000–2002
ਮੁੱਖ ਮੰਤਰੀਨਿਤਿਆਨੰਦ ਸਵਾਮੀ
6ਵਾਂ ਭਾਰਤੀ ਜਨਤਾ ਪਾਰਟੀ, ਉੱਤਰਾਖੰਡ ਦਾ ਪ੍ਰਧਾਨ
ਦਫ਼ਤਰ ਵਿੱਚ
9 ਫਰਵਰੀ 2013 – 31 ਦਸੰਬਰ 2015
ਤੋਂ ਪਹਿਲਾਂਬਿਸ਼ਨ ਸਿੰਘ ਚੁਫਲ
ਤੋਂ ਬਾਅਦਅਜੈ ਭੱਟ
ਨਿੱਜੀ ਜਾਣਕਾਰੀ
ਜਨਮ (1964-04-09) 9 ਅਪ੍ਰੈਲ 1964 (ਉਮਰ 60)
ਸੀਰੋਂ, ਪੌੜੀ ਗੜ੍ਹਵਾਲ ਜ਼ਿਲ੍ਹਾ, ਉੱਤਰ ਪ੍ਰਦੇਸ਼ (ਹੁਣ ਉੱਤਰਾਖੰਡ, ਭਾਰਤ)
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਹੋਰ ਰਾਜਨੀਤਕ
ਸੰਬੰਧ
ਕੌਮੀ ਜਮਹੂਰੀ ਗਠਜੋੜ
ਜੀਵਨ ਸਾਥੀਰਛਮੀ ਤਿਆਗੀ ਰਾਵਤ
ਬੱਚੇ1
ਅਲਮਾ ਮਾਤਰਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ
ਵੈੱਬਸਾਈਟOfficial website
ਸਰੋਤ: [1]

ਤੀਰਥ ਸਿੰਘ ਰਾਵਤ (ਜਨਮ 9 ਅਪ੍ਰੈਲ 1964) ਇੱਕ ਭਾਰਤੀ ਸਿਆਸਤਦਾਨ, ਸੰਸਦ ਦਾ ਮੌਜੂਦਾ ਮੈਂਬਰ ਅਤੇ ਉੱਤਰਾਖੰਡ ਦਾ ਸਾਬਕਾ ਮੁੱਖ ਮੰਤਰੀ ਹੈ।[1][2][3] ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਗੜ੍ਹਵਾਲ ਹਲਕੇ ਤੋਂ 17ਵੀਂ ਲੋਕ ਸਭਾ ਲਈ ਚੁਣੇ ਗਏ ਸਨ। [4][5] ਉਹ 9 ਫਰਵਰੀ 2013 ਤੋਂ 31 ਦਸੰਬਰ 2015 ਤੱਕ ਭਾਰਤੀ ਜਨਤਾ ਪਾਰਟੀ ਉੱਤਰਾਖੰਡ ਦੇ ਪਾਰਟੀ ਮੁਖੀ ਅਤੇ 2012 ਤੋਂ 2017 ਤੱਕ ਚੌਬੱਟਾਖਾਲ ਹਲਕੇ ਤੋਂ ਉੱਤਰਾਖੰਡ ਵਿਧਾਨ ਸਭਾ ਦੇ ਸਾਬਕਾ ਮੈਂਬਰ ਰਹੇ।[6] ਉਹ ਉੱਤਰਾਖੰਡ ਦੇ ਪਹਿਲੇ ਸਿੱਖਿਆ ਮੰਤਰੀ ਵੀ ਸਨ।

ਹਵਾਲੇ[ਸੋਧੋ]

  1. "Tirath Singh Rawat: All you need to know about the new chief minister of Uttarakhand". The Times of India. 10 March 2021. Retrieved 10 March 2021.
  2. Santoshi, Neeraj (10 March 2021). "Tirath Singh Rawat: From RSS pracharak to Uttarakhand chief minister". Hindustan Times . Retrieved 10 March 2021.
  3. "CM Tirath Singh Rawat Profile: जानें कौन हैं तीरथ सिंह रावत जो बने उत्तराखंड के नए मुख्यमंत्री". Jagran (in ਹਿੰਦੀ). Retrieved 2021-03-10.
  4. "Tirath Singh Rawat sworn-in as new Uttarakhand CM". The Economic Times. Press Trust of India. 10 March 2021. Retrieved 10 March 2021.
  5. "तीरथ सिंह रावत बने उत्तराखंड के CM, कहा- सबको साथ लेकर चलूंगा, RSS में यही ट्रेनिंग पाई". Aajtak (in ਹਿੰਦੀ). Retrieved 2021-03-10.
  6. "National Office Bearers". Bharatiya Janata Party. 1 May 2017. Archived from the original on 22 October 2014. Retrieved 1 May 2017.

ਬਾਹਰੀ ਲਿੰਕ[ਸੋਧੋ]