ਸਮੱਗਰੀ 'ਤੇ ਜਾਓ

ਗੜ੍ਹਵਾਲ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੜ੍ਹਵਾਲ (ਲੋਕ ਸਭਾ ਹਲਕਾ) ਤੋਂ ਮੋੜਿਆ ਗਿਆ)
ਗੜ੍ਹਵਾਲ
ਲੋਕ ਸਭਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਉੱਤਰਾਖੰਡ
ਵਿਧਾਨ ਸਭਾ ਹਲਕਾ14
ਸਥਾਪਨਾ1952
ਰਾਖਵਾਂਕਰਨਨਹੀਂ
ਸੰਸਦ ਮੈਂਬਰ
17ਵੀਂ ਲੋਕ ਸਭਾ
ਮੌਜੂਦਾ
ਪਾਰਟੀਭਾਰਤੀ ਜਨਤਾ ਪਾਰਟੀ
ਚੁਣਨ ਦਾ ਸਾਲ2019
ਇਸ ਤੋਂ ਪਹਿਲਾਂਭੁਵਨ ਚੰਦਰ ਖੰਡੂਰੀ

ਗੜ੍ਹਵਾਲ ਲੋਕ ਸਭਾ ਹਲਕਾ ਉੱਤਰਾਖੰਡ ਦੇ ਪੰਜ ਲੋਕ ਸਭਾ (ਸੰਸਦੀ) ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ 1957 ਵਿੱਚ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਇਆ ਸੀ। ਇਸ ਵਿੱਚ ਪੰਜ ਜ਼ਿਲ੍ਹੇ ਸ਼ਾਮਲ ਹਨ ਜਿਵੇਂ ਚਮੋਲੀ, ਨੈਨੀਤਾਲ (ਹਿੱਸਾ), ਪੌੜੀ ਗੜ੍ਹਵਾਲ, ਰੁਦਰਪ੍ਰਯਾਗ ਅਤੇ ਟਿਹਰੀ ਗੜ੍ਹਵਾਲ (ਹਿੱਸਾ)।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]