ਗੱਚਕ
ਦਿੱਖ
ਗੱਚਕ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਮੱਧ ਪ੍ਰਦੇਸ਼, ਬੰਗਲੌਰ |
ਖਾਣੇ ਦਾ ਵੇਰਵਾ | |
ਖਾਣਾ | ਮਿਠਾਈ |
ਮੁੱਖ ਸਮੱਗਰੀ | ਤਿਲ, ਗੁੜ, ਮੂੰਗਫਲੀ |
ਹੋਰ ਕਿਸਮਾਂ | ਚਾਕਲੇਟ ਗੱਚਕ, ਡਰਾਈ ਫਰੂਟ ਗੱਚਕ, ਗੱਚਕ ਬਰਫੀ |
ਗੱਚਕ ਮੱਧ ਪ੍ਰਦੇਸ਼ ਦੇ ਪਿੰਡ-ਮੁਰੈਨਾ ਖੇਤਰ ਵਿੱਚ ਦੀ ਇੱਕ ਪ੍ਰਸਿੱਧ ਮਿਠਾਈ ਹੈ। ਜਿੱਥੇ ਇਹ ਸਰਦੀ ਦੇ ਮਹੀਨਿਆਂ ਵਿੱਚ ਆਮ ਤੌਰ 'ਤੇ ਵਰਤੀ ਜਾਂਦੀ ਹੈ। ਇਹ ਤਿਲ, ਮੂੰਗਫਲੀ ਅਤੇ ਗੁੜ ਦੀ ਬਣੀ ਸੁੱਕੀ ਮਿਠਾਈ ਹੁੰਦੀ ਹੈ।
ਵਿਧੀ
[ਸੋਧੋ]ਗੱਚਕ ਤਿਲ ਦੇ ਬੀਜ, ਮੂੰਗਫਲੀ ਅਤੇ ਗੁੜ ਨਾਲ ਤਿਆਰ ਕੀਤੀ ਜਾਂਦੀ ਹੈ। 5-8 ਕਿਲੋਗ੍ਰਾਮ ਗੱਚਕ ਨੂੰ ਤਿਆਰ ਕਰਨ ਵਿੱਚ ਲਗਭਗ 10-15 ਘੰਟੇ ਲਗਦੇ ਹਨ। ਆਟੇ (ਆਟਾ ਅਤੇ ਤਰਲ ਦਾ ਇੱਕ ਮੋਟਾ, ਨਰਮ ਮਿਸ਼ਰਣ ਜੋ ਰੋਟੀ ਜਾਂ ਪੇਸਟਰੀ ਵਿੱਚ ਪਕਾਉਣਾ ਲਈ ਵਰਤੀ ਜਾਂਦੀ ਹੈ) ਵਿੱਚ ਤਿਲ ਦੇ ਬੀਜ ਮਿਲਾਕੇ ਤਦ ਤੱਕ ਗੁੰਨ੍ਹਦੇ ਹਨ ਜਦੋਂ ਤੱਕ ਤਿਲ ਆਪਣਾ ਪੂਰਾ
ਤੇਲ ਨਹੀਂ ਛੱਡ ਜਾਂਦੇ।