ਗੱਲ-ਬਾਤ:ਊਧਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

Shaheed Udham Singh was married or unmarried ?

ਜਾਤੀ ਬਾਰੇ ਜਾਣਕਾਰੀ[ਸੋਧੋ]

ਇਸ ਸਫ਼ੇ ਉਤੇ ਸ਼ਹੀਦ ਊਧਮ ਸਿੰਘ ਜੀ ਨੂੰ ਚਮਾਰ ਜਾਤੀ ਦਾ ਦਸਿਆ ਗਿਆ ਹੈ ਜਦੋਂ ਕਿ ਉਨ੍ਹਾਂ ਦੀ ਜਾਤੀ ਕੰਬੋਜ ਹੈ। ਇਸ ਗਲਤੀ ਨੂੰ ਕਿਰਪਾ ਕਰਕੇ ਸਹੀ ਕੀਤਾ ਜਾਵੇ । ਮੇਰੀ ਇਸ ਚਰਚਾ ਦਾ ਕੋਈ ਨਿੱਜੀ ਯਾ ਜਾਤੀਗਤ ਵਿਤਕਰਾ ਕਰਨਾ ਨਹੀਂ , ਸਗੋਂ ਸਹੀ ਨੂੰ ਪੇਸ਼ ਕਰਨ ਲਈ ਬੇਨਤੀ ਹੈ । ਸਤਿ ਸ਼੍ਰੀ ਅਕਾਲ ਜੀ 🙏 Neelam Rani (ਗੱਲ-ਬਾਤ) 03:15, 31 ਜੁਲਾਈ 2020 (UTC)