ਗੱਲ-ਬਾਤ:ਕਾਰਬੋਹਾਈਡ੍ਰੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸ ਸਫ਼ੇ ਸੰਬੰਧੀ[ਸੋਧੋ]

@SINGH RUPINDER PAL: ਜੀ, ਤੁਸੀਂ ਇਹ ਸਫ਼ਾ ਨਵਾਂ ਬਣਾਇਆ ਹੈ। ਇਸ ਨਾਮ ਤੇ ਇੱਕ ਸਫ਼ਾ ਪਹਿਲਾਂ ਹੀ ਮੌਜੂਦ ਹੈ - ਕਾਰਬੋਹਾਈਡਰੇਟ। ਜੇਕਰ ਇਹ ਸਫ਼ਾ ਗਲਤੀ ਨਾਲ ਬਣਿਆ ਹੈ ਤਾਂ ਕਿਰਪਾ ਕਰਕੇ ਹੇਠਾਂ ਲਿਖ ਕੇ ਦੱਸ ਸਕਦੇ ਹੋ ਤਾਂ ਜੋ ਇਸਨੂੰ ਮਿਟਾਇਆ ਜਾ ਸਕੇ। ਜਾਂ ਫਿਰ ਇਸਦਾ ਨਾਮ ਬਦਲਣਾ ਹੈ ਤਾਂ ਵੀ ਤੁਸੀਂ ਦੱਸ ਸਕਦੇ ਹੋ। ਧੰਨਵਾਦ। - Satpal Dandiwal (talk) |Contribs) 08:35, 16 ਮਈ 2019 (UTC)