ਗੱਲ-ਬਾਤ:ਗ੍ਰੈਹਮ ਸਟੇਨਜ਼

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿੱਜੇ[ਸੋਧੋ]

ਅੰਗਰੇਜ਼ੀ ਉਚਾਰਨ ਵੱਲ ਦੇ ਕੁਝ ਜੋੜ (H ਦੀ ਕੋਈ ਅਵਾਜ਼ ਨਹੀਂ); ਬਰਤਾਨਵੀ ਤਰੀਕਾ ਮੁਤਾਬਕ ਗ੍ਰੈਅਮ ਅਤੇ ਅਮਰੀਕੀ ਤਰੀਕੇ ਮੁਤਾਬਕ ਗ੍ਰੈਮ:

  1. ਯੂਟਿਊਬ]
  2. ਵਿਕੀਸੋਰਸ]
  3. ਨਾਂਵਾਂ ਦਾ ਉਚਾਰਨ]

ਆਪਣੀ ਰਾਇ ਦਿਉ ਕਿ ਤੁਸੀਂ ਬਰਤਾਨਵੀ ਰੂਪ ਵੇਖਣਾ ਚਾਹੋਗੇ ਜਾਂ ਅਮਰੀਕੀ? ਮਿਹਰਬਾਨੀ! --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੬:੨੯, ੨੭ ਮਾਰਚ ੨੦੧੫ (UTC)

ਪੰਜਾਬੀ ਵਿੱਚ ਵੀ /ਹ/ ਨੂੰ ਉਚਾਰਨ ਸਮੇਂ /ਅ/ ਤੱਕ ਘਟਾਇਆ ਜਾ ਸਕਦਾ ਹੈ।--Charan Gill (ਗੱਲ-ਬਾਤ) ੦੯:੧੬, ੨੭ ਮਾਰਚ ੨੦੧੫ (UTC)