ਗੱਲ-ਬਾਤ:ਦਸਮ ਗ੍ਰੰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਸਮ ਗ੍ਰੰਥ[ਸੋਧੋ]

ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਦਸਮ ਗ੍ਰੰਥ ਸਿੱਖਾਂ ਦਾ ਗ੍ਰੰਥ ਹੈ ਕਿਰਪਾ ਕਰਕੇ ਏਨੂ ਅਖੌਤੀ ਨਾ ਕਿਹਾ ਜਾਵੇ। ਦਸਮ ਗ੍ਰੰਥ ਦੀ ਵਿਰੋਧਤਾ ਨਾ ਕੀਤੀ ਜਾਵੇ। ਦਸਮ ਗ੍ਰੰਥ ਦੇ ਆਸਰੇ ਤੇ ਹੀ ਖਾਲਸਾ ਪੰਥ ਨੇ ੧੯ ਵਾਰ ਦਿੱਲੀ ਫ਼ਤਿਹ ਕੀਤੀ ਆ। ਸਿੱਖ ਕੌਮ ਦਸਮ ਦੀ ਬਾਣੀ ਤੋਂ ਬਗੈਰ ਅਧੂਰੀ ਆ। ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਵਿਰੋਧੀ ਧਿਰਾਂ ਤੋਂ ਕਿੳਕਿ ਇਹ ਸਾਨੂੰ ਦਸਮ ਗ੍ਰੰਥ ਤੋਂ ਦੂਰ ਕਰਨਾ ਚਾਹੁੰਦੀਆਂ ਨੇ। ਅਸੀਂ ਦਸਮ ਦੀ ਬਾਣੀ ਤੇ ਕੀੰਤੂ ਪਰੰਤੂ ਕਰਨੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਸਾਫ਼ ਲਫ਼ਜ਼ਾਂ ਵਿੱਚ ਸਰਾਸਰ ਗਲਤ ਹਨ। ਸਾਨੂੰ ਸਿੱਖਾਂ ਨੂੰ ਸੁਚੇਤ ਹੋਣਾ ਪਵੇਗਾ ਅਤੇ ਬੇਨਤੀ ਆ ਕਿ wikepedia ਯਾ ਕਿਤੇ ਵੀ ਦਸਮ ਦੀ ਬਾਣੀ ਦੀ ਵਿਰੋਧਤਾ ਕੀਤੀ ਆ ਉਸ ਚੀਜ਼ ਦਾ ਵਿਰੋਧ ਕਰੋ। ਅਖੀਰ ਵਿੱਚ ਏਹੀ ਬੇਨਤੀ ਆ ਕਿ ਦਸਮ ਗ੍ਰੰਥ ਸਾਡੀ ਜਿੰਦ ਜਾਨ ਆ ਏਨੂ ਦੂਰ ਨਾ ਕਰੋ। ਭੁੱਲ ਚੁੱਕ ਮਾਫ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ YodhaSingh123 (ਗੱਲ-ਬਾਤ) 02:56, 23 ਜਨਵਰੀ 2022 (UTC)[reply]