ਗੱਲ-ਬਾਤ:ਬਿਜਲਚੁੰਬਕੀ ਕਿਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਗਰੇਜ਼ੀ ਲੇਖ ਸਬੰਧੀ ਕਨਫਿਊਜ਼ਨ[ਸੋਧੋ]

ਇਸ ਲੇਖ ਨਾਲ ਜੁੜਿਆ ਭਾਸ਼ਾ ਸਾਈਡ ਬਾਰ ਅੰਗਰੇਜ਼ੀ ਭਾਸ਼ਾ ਤੇ ਕਲਿੱਕ ਕਰਨ ਨਾਲ Electromagnetic radiation ਉੱਤੇ ਲੈ ਜਾਂਦਾ ਹੈ ਜਿਸਦੇ ਭਾਸ਼ਾ ਸਾਈਡ ਬਾਰ ਵਿੱਚ ਪੰਜਾਬੀ ਤੇ ਕਲਿੱਕ ਕਰਨ ਨਾਲ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨਾਮਕ ਲੇਖ ਪ੍ਰਾਪਤ ਹੁੰਦਾ ਹੈ| ਅਜਿਹਾ ਕ੍ਰੌਸ ਰੀਡਰੈਕਸ਼ਨ ਕਾਰਨ ਹੈ, ਜਿਸਦਾ ਕੋਈ ਹੱਲ ਹੋਣਾ ਚਾਹੀਦਾ ਹੈ|