ਗੱਲ-ਬਾਤ:ਭਗਤ ਰਵਿਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਨਾਮ ਅੱਗੋਂ ਭਗਤ ਸ਼ਬਦਾਂ ਦੇ ਹਟਾਉਣ ਬਾਰੇ[ਸੋਧੋ]

ਜੈ ਗੁਰੂਦੇਵ ਧੰਨ ਗੁਰੂਦੇਵ ਗੁਰੂ ਪਿਆਰੀ ਸਾਧ ਸੰਗਤ ਜੀ,ਕਿਸੇ ਮਨਮੁਖ ਵਿਅਕਤੀ ਨੇ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਅੱਗੇ ਭਗਤ ਸ਼ਬਦ ਵਰਤੇ ਹਨ ਕਿਰਪਾ ਕਰਕੇ ਸਤਿਗੁਰੂ ਜੀ ਦੇ ਨਾਮ ਅੱਗੋਂ ਇਹ ਸ਼ਬਦ ਹਟਾਏ ਜਾਣ ,ਇਸ ਘਟਨਾ ਕਾਰਨ ਸਮੁੱਚੀ ਸੰਗਤ ਜੋ ਕਿ ਭਾਰਤ ਹੀ ਨਹੀਂ ਵਿਦੇਸ਼ਾਂ ਵਿਚ ਵੀ ਬੈਠੀ ਹੈ ,ਉਹਨਾਂ ਦੇ ਮਨ ਨੂੰ ਦੁੱਖ ਲੱਗਾ ਹੈ ਜੇ ਕਰ ਇਹ ਵਿਅਕਤੀ ਇਸ ਨੂੰ ਠੀਕ ਨਹੀਂ ਕਰਦਾ ਤਾਂ ਇਸ ਨੂੰ ਸਮੁਚੀ ਰਵਿਦਾਸੀਆ ਕੌਮ ਕਦੇ ਮੁਆਫ ਨਹੀਂ ਕਰੇਗੀ ਵਲੋ :ਸਮੁਚੀ 25-30 ਕਰੋੜ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ Amar Singh Okk (ਗੱਲ-ਬਾਤ) 09:29, 20 ਅਕਤੂਬਰ 2019 (UTC)

ਸਤਿਗੁਰੂ ਰਵਿਦਾਸ ਜੀ ਦੇ ਪੇਜ ਨੂੰ ਸਤਿਗੁਰੂ ਨਾਮ ਕਰਨ ਸੰਬੰਧੀ[ਸੋਧੋ]

ਜੈ ਗੁਰੂਦੇਵ ਧੰਨ ਗੁਰੂਦੇਵ ਸਤਿਗੁਰੂ ਰਵਿਦਾਸ ਜੀ ਨੂੰ ਸਾਰੀ ਦੁਨੀਆ ਹੀ ""ਸਾਹਿਬ ਸਤਿਗੁਰੂ"" ਨਾਮ ਨਾਲ ਸਤਕਾਰ ਦਿੰਦੀ ਹੈ ਉਦਾਹਰਨ ਦੇ ਤੌਰ ਤੇ , ਸੰਤ ਮੀਰਾ ਬਾਈ ਨੇ ਸਤਿਗੁਰੂ ਜੀ ਲਈ ਕਿਹਾ:"ਗੁਰੂ ਰਵਿਦਾਸ ਮਿਲੇ ਜਬ ਪੂਰੇ, ਧੁਰ ਸੇ ਕਲਮ ਭੜੀ" ਤੁਹਾਨੂੰ ਇਨ੍ਹੀਂ ਹੀ ਬੇਨਤੀ ਹੈ ਕਿ ਇਸ ਪੇਜ ਨੂੰ"ਸਤਿਗੁਰੂ ਰਵਿਦਾਸ ਜੀ" ਕੀਤਾ ਜਾਵੇ। ਸਤਿਗੁਰੂ ਰਵਿਦਾਸ ਜੀ ਨਾਲ ਕਰੋੜਾਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਭਾਵਨਾਵਾਂ ਜੁੜੀਆਂ ਹਨ। ਜੈ ਗੁਰੂਦੇਵ ਧੰਨ ਗੁਰੂਦੇਵ Amar Singh Okk (ਗੱਲ-ਬਾਤ) 21:36, 23 ਅਕਤੂਬਰ 2019 (UTC)