ਗੱਲ-ਬਾਤ:ਸਪੇਨੀ ਭਾਸ਼ਾ
ਦਿੱਖ
ਇਹ ਸਪੇਨੀ ਭਾਸ਼ਾ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਹਿੱਜੇ
[ਸੋਧੋ]ਸਤਿ ਸ੍ਰੀ ਅਕਾਲ! ਪੰਜਾਬੀਆਂ ਨੂੰ ਬੇਨਤੀ ਹੈ ਕਿ ਇਸਦੇ ਸਿਰਲੇਖ ਚ ਬਿਹਾਰੀ ਅਤੇ ਸਿਹਾਰੀ ਦੀ ਵਰਤੋਂ ਬਾਰੇ ਵਿਚਾਰ ਦਿਓ। ਧੰਨਵਾਦ। --itar buttar [ਗੱਲ-ਬਾਤ] ੦੨:੩੪, ੧੬ ਨਵੰਬਰ ੨੦੧੨ (UTC)
ਸਿਰਲੇਖ
[ਸੋਧੋ]ਮੇਰੇ ਅਨੁਸਾਰ ਇਸਨੂੰ ਸਪੇਨੀ ਭਾਸ਼ਾ ਕਰਨਾ ਚਾਹੀਦਾ ਹੈ। --Satdeep gill (ਗੱਲ-ਬਾਤ) ੦੩:੪੯, ੧੬ ਨਵੰਬਰ ੨੦੧੨ (UTC)
- ਮੈਨੂੰ ਵੀ ਸਪੇਨੀ ਹੀ ਠੀਕ ਲੱਗਦਾ ਹੈ।--Babanwalia (ਗੱਲ-ਬਾਤ) ੦੪:੦੨, ੧੬ ਨਵੰਬਰ ੨੦੧੨ (UTC)