ਗੱਲ-ਬਾਤ:ਹਰਮਿਸ਼ਨ ਓਪਰੇਟਰ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰਲੇਖ ਹਰਮਿਸ਼ਨ ਬਾਰੇ[ਸੋਧੋ]

ਸਿਰਲੇਖ ਹਰਮੀਸ਼ੀਅਨ ਓਪਰੇਟਰ ਹੋਣਾ ਚਾਹੀਦਾ ਹੈ ਜੋ ਇਸ ਦੇ ਉਚਾਰਨ ਮੁਤਾਬਕ ਸਹੀ ਹੈ । ਜਿਵੇਂ Egyptian ਦਾ ਉਚਾਰਨ ਇਜਿਪਸ਼ੀਅਨ ਹੈ ਇਜਿਪਸ਼ਨ ਨਹੀਂ।ਤਿਵੇਂ Hermitian ਦਾ ਉਚਾਰਨ ਹਰਮੀਸ਼ੀਅਨ ਹੈ।

@Param munde:--Guglani (ਗੱਲ-ਬਾਤ) ੦੮:੨੯, ੧੯ ਅਕਤੂਬਰ ੨੦੧੫ (UTC)

ਇਜਿਪਸ਼ੀਅਨ? ਇੱਥੇ ਵੇਖੋ ਜੀ। --radiomiles talk ੧੧:੧੫, ੧੯ ਅਕਤੂਬਰ ੨੦੧੫ (UTC)
radiomiles ਦੇ ਸੁਝਾਅ ਮੁਤਾਬਕ ਮੈਂ ਵਿਚਾਰ ਬਦਲ ਲਿਆ ਹੈ, ਸਿਰਲੇਖ ਬਦਲਣ ਦੀ ਲੋੜ ਨਹੀਂ।ਧੰਨਵਾਦ!--Guglani (ਗੱਲ-ਬਾਤ) ੧੨:੪੬, ੧੯ ਅਕਤੂਬਰ ੨੦੧੫ (UTC)