ਵਰਤੋਂਕਾਰ ਗੱਲ-ਬਾਤ:Radiomiles

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Radiomiles ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

Satdeep gill (ਗੱਲ-ਬਾਤ) ੦੨:੩੬, ੨ ਨਵੰਬਰ ੨੦੧੪ (UTC)

ਲੇਖਾਂ ਵਿੱਚ ਹੋਰ ਬੋਲੀਆਂ ਦੇ ਲਿੰਕ[ਸੋਧੋ]

ਸਤਿ ਸ੍ਰੀ ਅਕਾਲ, Radioshield ਜੀ! ਤੁਹਾਡੇ ਸੋਹਣੇ ਯੋਗਦਾਨ ਲਈ ਧੰਨਵਾਦ! ਤੁਸੀਂ ਵਧੀਆ ਲੇਖ ਬਣਾ ਰਹੇ ਹੋ ਪਰ ਇੱਕ ਗੱਲ ਉੱਤੇ ਜ਼ਰੂਰ ਗ਼ੌਰ ਕਰਨਾ ਕਿ ਲੇਖ ਬਣਨ ਮਗਰੋਂ ਉਹਨਾਂ ਨੂੰ ਹੋਰ ਬੋਲੀਆਂ ਦੇ ਉਸੇ ਲੇਖ ਨਾਲ਼ ਜੋੜਨਾ ਲੁੜੀਂਦਾ ਅਤੇ ਲਾਹੇਵੰਦ ਹੈ। ਅਜਿਹਾ ਕਰਨ ਦਾ ਤਰੀਕਾ ਇਸ ਸਫ਼ੇ 'ਤੇ ਪੜ੍ਹੋ। ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੧੨:੫੪, ੨ ਨਵੰਬਰ ੨੦੧੪ (UTC)

ਗੱਲਬਾਤ![ਸੋਧੋ]

ਰੇਡੀਓਸ਼ੀਲਡ ਜੀ, ਇੱਥੇ ਅਤੇ ਇੱਥੇ ਜਾ ਕੇ ਗੱਲਬਾਤ 'ਚ ਹਿੱਸਾ ਪਾਓ ਅਤੇ ਆਪਣੇ ਵਿਚਾਰ ਦੱਸੋ। ਮਿਹਰਬਾਨੀ! --ਬਬਨਦੀਪ (ਗੱਲ-ਬਾਤ) ੦੩:੧੦, ੨੧ ਨਵੰਬਰ ੨੦੧੪ (UTC)

ਕਰ ਦਿੱਤਾ ਜੀ। ਮੈਨੂੰ ਉਸ ਗੱਲਬਾਤ ਤੇ ਪਹੁੰਚਾਉਣ ਲਈ ਧੰਨਵਾਦ। --Radioshield (ਗੱਲ-ਬਾਤ) ੧੧:੧੨, ੨੧ ਨਵੰਬਰ ੨੦੧੪ (UTC)

ਬੰਗਾਲੀ ਵਿਕੀਪੀਡੀਆ ਕਾਨਫਰੰਸ[ਸੋਧੋ]

ਸਲਾਮ, ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ ਜੀ। --Satdeep gill (ਗੱਲ-ਬਾਤ) ੦੨:੪੧, ੨੬ ਨਵੰਬਰ ੨੦੧੪ (UTC)

ਵਰਤੌਂਕਾਰ:Parveer Grewal[ਸੋਧੋ]

ਵਰਤੌਂਕਾਰ:Parveer Grewal ਦਾ ਐਡਮਿਨ ਬਣਨ ਲਈ ਇਸ ਲਿੰਕ ਉੱਤੇ ਜਾਕੇ ਸਮਰਥਨ ਕਰੋ। --Satdeep gill (ਗੱਲ-ਬਾਤ) ੧੬:੧੯, ੨੮ ਨਵੰਬਰ ੨੦੧੪ (UTC)

ਲਿਪਾਂਤਰਨ ਫੌਂਟ ਵਿੱਚ ਸੁਧਾਰ ਕਰਨ ਸੰਬੰਧੀ[ਸੋਧੋ]

ਇਸ ਲਿੰਕ ਉੱਤੇ ਕਲਿਕ ਕਰਕੇ ਸਮਰਥਨ ਦੇਵੋ ਜੀ। --Satdeep Gill (ਗੱਲ-ਬਾਤ) ੧੬:੦੩, ੨੭ ਫਰਵਰੀ ੨੦੧੫ ( UTC)

ਅਕਰਕਰਾ ਬਾਰੇ ਤੁਹਾਡੇ ਸੁਧਾਰ[ਸੋਧੋ]

ਰੇਡੀਓਸ਼ੀਲਡ ਜੀ! ਪਤਾ ਨਹੀ ਤੁਹਾਡੀਆਂ ਸੋਧਾਂ ਦਾ ਧੰਨਵਾਦ ਕਰਾਂ ਜਾਂ ਅਲੋਚਨਾ! ਸ਼੍ਰੇਣੀ ਆਯੁਰਵੈਦਿਕ ਦਵਾਈ ਪਹਿਲਾਂ ਬਣੀ ਹੋਈ ਵਰਤੀ ਸੀ ਤੁਸਾਂ ਨਵੀਂ ਸ਼੍ਰੇਣੀ ਬਣਾ ਦਿੱਤੀ ਪਰ ਇਸ ਵਿਚ ਤਾਂ ਹੋਰ ਕੋਈ ਲੇਖ ਨਹੀਂ ਇਸ ਲਈ ਸ਼੍ਰੇਣੀ ਨਾਂ ਜੇ ਇਕਵਚਨ ਰਹੇ ਜੋ ਪਹਿਲਾਂ ਬਣਿਆ ਹੈ ਤੇ ਉਸ ਵਿਚ ਕਈ ਲੇਖ ਮੌਜੂਦ ਹਨ ਤਾਂ ਕੀ ਬਿਹਤਰ ਨਹੀਂ ਰਹੇਗਾ?ਦੂਸਰਾ ਗੈਲਰੀ ਤਾਂ ਤੁਹਾਨੂੰ ਮਿਟਾਣੀ ਨਹੀਂ ਚਾਹੀਦੀ ਸੁਧਾਰ ਦਾ ਕਾਰਨ ਵੀ ਨਹੀਂ ਦਸਿਆ ਇਸ ਲਈ ਤੁਹਾਡੇ ਇਨ੍ਹਾਂ ਸੁਧਾਰਾਂ ਨੂੰ ਨਾਕਾਰਾਤਮਕ ਗਿਣਿਆ ਜਾਵੇਗਾ।ਸ਼ੁਭ ਇਛਾਵਾਂ ਸਹਿਤ।Guglani (ਗੱਲ-ਬਾਤ) ੧੧:੧੫, ੨੨ ਮਾਰਚ ੨੦੧੫ (UTC)

ਮਾਫ਼ੀ ਚਾਹੁੰਨਾ ਜੀ ਗੈਲਰੀ ਦਾ ਤਾਂ ਮੈਨੂੰ ਧਿਆਨ ਨ੍ਹੀਂ ਰਿਹਾ ਪਰ ਜਿੱਥੋਂ ਤੱਕ ਸ਼੍ਰੇਣੀ ਦੀ ਗੱਲ ਹੈ ਟਾਈਪਿੰਗ ਵਿਚਲੀ ਗ਼ਲਤੀ ਕਰਕੇ ਦ ਨੂੰ ਪਾਈ ਸਿਹਾਰੀ ਅੱਡ ਦਿਖਾਈ ਦੇ ਰਹੀ ਹੈ (ਸ਼ਾਇਦ ਤੁਹਾਡੇ ਕੋਲ਼ ਸਹੀ ਦਿਸ ਰਹੀ ਹੋਵੇ) ਤਾਂ ਕਰਕੇ ਸਹੀ ਟਾਈਪ ਕਰ ਦਿੱਤਾ ਸੀ। ਦੂਜਾ, ਮੈਨੂੰ ਬਹੁਵਚਨ ਰੂਪ ਠੀਕ ਲੱਗਿਆ ਕਿਉਂਕਿ ਇਹਦੇ ਵਿੱਚ ਹੋਰ ਆਯੁਰਵੈਦਿਕ ਦਵਾਈਆਂ ਵੀ ਸ਼ਾਮਲ ਕਰ ਸਕਾਂਗੇ ਅਤੇ ਜਦੋਂ ਵਿਸ਼ਾ ਵਿਸ਼ਾਲ ਹੋ ਗਿਆ ਤਾਂ ਇਸ ਸ਼੍ਰੇਣੀ ਦੀਆਂ ਉਪ ਸ਼੍ਰੇਣੀਆਂ ਬਣ ਜਾਣਗੀਆਂ। :-) ਬਾਕੀ, ਕਿਸੇ ਸ਼੍ਰੇਣੀ ਵਿੱਚ ਜੇ ਜ਼ਿਆਦਾ ਸਫ਼ੇ ਹੋਣ ਤਾਂ ਸਿਰਫ਼ ਇਸੇ ਕਰਕੇ ਉਸ ਗ਼ਲਤ ਟਾਈਪ ਹੋਈ ਨੂੰ ਤਾਂ ਨ੍ਹੀਂ ਵਰਤਦੇ ਰਹਿਣਾ ਚਾਹੀਦਾ। ਇਹ ਵਿਕੀ ਹੈ ਗ਼ਲਤੀਆਂ ਇੱਕ ਪਲ ਵਿੱਚ ਠੀਕ ਹੋ ਜਾਂਦੀਆਂ ਨੇ। ਵੈਸੇ, ਮੇਰੇ ਨਾਲ਼ ਗੱਲ ਕਰਨ ਲਈ ਧੰਨਵਾਦ। :-) --Radioshield (ਗੱਲ-ਬਾਤ) ੧੪:੫੪, ੨੨ ਮਾਰਚ ੨੦੧੫ (UTC)


Hello[ਸੋਧੋ]

Radioshield , how R U ?. It is good news that both punjabi want unification of punjabi wikis and also of punjabi language . If U want the unjfication of punjabi wikis then plz. visit this link [[1]] and show your support for punjabi .

Your Veer --Abbas dhothar (ਗੱਲ-ਬਾਤ) ੦੪:੧੯, ੯ ਮਈ ੨੦੧੫ (UTC)

I'm very fine, sir. Please tell me what to do exactly on that link to support that? That's kinda confusing. –Radioshield (ਗੱਲ-ਬਾਤ) ੦੪:੩੩, ੯ ਮਈ ੨੦੧੫ (UTC)

vote[ਸੋਧੋ]

I have started a vote for Enabling Extension:NewUserMessage on Punjabi Wikipedia once a consensus is reached then we can file a bug on PHABRICATOR, when this is enabled then welcome message ({{ਜੀ ਆਇਆਂ ਨੂੰ}}) to the talk pages of newly created wiki accounts can be posted automatically. Currently this work is done mantually. click here to vote -- Sushilmishra (ਗੱਲ-ਬਾਤ) ੦੧:੨੭, ੧੬ ਮਈ ੨੦੧੫ (UTC)

ਇਨਗਰਿਡ ਯੋਂਕਰ[ਸੋਧੋ]

ਇਹ ਲੇਖ ਦੇ ਉੱਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ। ਇਸਦੇ ਲਈ ਬੇਹੱਦ ਧੰਨਵਾਦ ਰੇਡੀਓਮਾਈਲਜ਼ ਸਾਹਿਬ!! ਆਸ਼ਾ ਕਰਦੀ ਹਾਂ ਕਿ ਤੁਸੀਂ ਕਲਾਬਰੇਸ਼ਨ ਦੇ ਹੋਰ ਲੇਖਾਂ ਨੂੰ ਪੰਜਾਬੀ ਦੇ ਵਿੱਚ ਉਲਥਾ ਕਰਕੇ ਇਸ ਵਿਕੀ ਦੇ ਵਿੱਚ ਪੇਸ਼ ਕਰਾਂਗੇ ਜੀ। ਮਿਹਰਬਾਨੀ ਕਰਕੇ ਇਹ ਯਾਦ ਰੱਖੋ ਕਿ ਕਿਸੇ ਲੇਖਾਂ ਜਿਹੜੇ ਤੁਸਾਂ ਆਫ੍ਰੀਕਾਂਸ ਵਿਕੀ ਦੇ ਵਿੱਚ ਵੇਖਣਾ ਚਹੁੰਦੇ ਹੋ, ਉਸਦਾ ਨਾਂ ਜਰੂਰ ਦੱਸੋ। ਯਾਨੀ ਰੇਡੀਓਮਾਈਲਜ਼ ਜੀ, ਮੇਨੂੰ ਹੋਰ ਰੇਕੋਮੰਡੇਸ਼ਨਸ ਦਿਉ। ਸਾਦਰ, --Zarienah (ਗੱਲ-ਬਾਤ) 09:28, 6 ਦਸੰਬਰ 2015 (UTC)

ਜੀ ਬਹੁਤ ਧੰਨਵਾਦ ਤੁਹਾਡਾ ਵੀ। ਜ਼ਰੂਰ ਦੱਸੂੰਗਾ। --radiomiles talk 10:27, 6 ਦਸੰਬਰ 2015 (UTC)

ਪੰਜਾਬੀ ਵਿਕੀਪੀਡੀਆ ਬੈਠਕ - 3 ਜਨਵਰੀ 2016[ਸੋਧੋ]

ਪੰਜਾਬੀ ਵਿਕੀ ਭਾਈਚਾਰੇ ਦੀ 6ਵੀਂ ਪਟਿਆਲਾ ਬੈਠਕ ਹੋਣ ਜਾ ਰਹੀ ਹੈ। ਇਹ 3 ਜਨਵਰੀ 2016 (ਐਤਵਾਰ) ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਵਿੱਚ ਕੁਝ ਅਹਿਮ ਮੁੱਦਿਆਂ ਉੱਤੇ ਗੱਲ ਹੋਵੇਗੀ। ਜ਼ਿਆਦਾ ਭਾਈਚਾਰਾ ਪਟਿਆਲਾ ਵਿੱਚ ਹੈ ਇਸ ਲਈ ਸਾਂਝੀ ਜਗ੍ਹਾ ਪਟਿਆਲਾ ਨੂੰ ਹੀ ਰੱਖਿਆ ਗਿਆ ਹੈ। ਭਵਿੱਖ ਵਿੱਚ ਤੁਹਾਡੇ ਇਲਾਕੇ ਵਿੱਚ ਮੀਟਿੰਗ ਕਰਨ ਲਈ ਤੁਸੀਂ ਮਦਦ ਕਰ ਸਕਦੇ ਹੋ। 1-2 ਵਰਤੋਂਕਾਰਾਂ ਨੂੰ ਆਉਣ-ਜਾਣ ਦਾ ਕਰਾਇਆ ਦਿੱਤਾ ਜਾ ਸਕਦਾ ਹੈ ਕਿਉਂਕਿ ਸਾਡੇ ਕੋਲ ਇਸ ਮੀਟਿੰਗ ਲਈ ਸਿਰਫ਼ 1500 ਰੁਪਏ ਹਨ।

  • ਇਸ ਲਿੰਕ ਉੱਤੇ ਜਾਕੇ ਆਪਣੀ ਆਮਦ ਬਾਰੇ ਦੱਸੋ ਅਤੇ ਹੋਰ ਸੁਝਾਅ ਦੇਵੋ।

--Satdeep Gill (ਗੱਲ-ਬਾਤ) 05:32, 1 ਜਨਵਰੀ 2016 (UTC)

ਕਿਰਾਏ ਵਾਲ਼ੀ ਕੋਈ ਗੱਲ ਨਹੀਂ ਵੀਰ ਮੈਂ ਪੂਰੀ ਕੋਸ਼ਿਸ਼ ਕਰੂੰ। ਧੰਨਵਾਦ ਤੁਹਾਡਾ। --radiomiles talk 05:24, 2 ਜਨਵਰੀ 2016 (UTC)
ਜੇ ਵੱਖ-ਵੱਖ ਥਾਵਾਂ ਤੋਂ ਲੋਕ ਆਉਣਗੇ ਤਾਂ ਹੀ ਆਪਾਂ ਭਵਿੱਖ ਵਿੱਚ ਹੋਰ ਥਾਵਾਂ ਉੱਤੇ ਬੈਠਕਾਂ ਕਰ ਸਕਾਂਗੇ ਜੀ। ਤੁਸੀਂ ਪੂਰੀ ਕੋਸ਼ਿਸ਼ ਕਰੋ।--Satdeep Gill (ਗੱਲ-ਬਾਤ) 05:27, 2 ਜਨਵਰੀ 2016 (UTC)