ਘਨੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਘਨੌਰ
ਛੋਟਾ ਸ਼ਹਿਰ
ਘਨੌਰ is located in Punjab
ਘਨੌਰ
ਘਨੌਰ
ਪੰਜਾਬ, ਭਾਰਤ ਵਿੱਚ ਸਥਿਤੀ
30°20′N 76°37′E / 30.33°N 76.61°E / 30.33; 76.61
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਉਚਾਈ255
ਅਬਾਦੀ (2001)demographics_type1 = ਭਾਸ਼ਾਵਾਂ
 • ਕੁੱਲ5,754
 • ਘਣਤਾ/ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)

ਘਨੌਰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਛੋਟਾ ਸ਼ਹਿਰ ਅਤੇ ​​ਨਗਰ ਪੰਚਾਇਤ ਹੈ। 2001 ਦੀ ਜਨਗਣਨਾ[1] ਅਨੁਸਾਰ ਘਨੌਰ ਦੀ ਜਨਸੰਖਿਆ 5754 ਸੀ ਜਿਹਨਾਂ ਵਿੱਚ ਮਰਦ 53% ਅਤੇ ਔਰਤਾਂ 47% ਸਨ। ਇਸ ਪਿੰਡ ਵਿੱਚ 64% ਲੋਕ ਪੜੇ ਲਿਖੇ ਹਨ। ਗੁਰਲਾਲ ਘਨੌਰ ਅਤੇ ਵਿੱਕੀ ਘਨੌਰ ਇਸ ਪਿੰਡ ਦੇ ਕੱਬਡੀ ਖਿਡਾਰੀ ਹਨ।[2]

ਹਵਾਲੇ[ਸੋਧੋ]

  1. "Census of।ndia 2001: Data from the 2001 Census, including cities, villages and towns (Provisional)". Census Commission of।ndia. Archived from the original on 2004-06-16. Retrieved 2008-11-01. 
  2. "ਕਬੱਡੀ ਦੇ ਜਾਂਬਾਜ਼ ਖਿਡਾਰੀ". Retrieved 22 ਫ਼ਰਵਰੀ 2016.  Check date values in: |access-date= (help)