ਘਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਘਰੀ
Surti Ghari.jpg
ਸੂਰਤੀ ਘਰੀ
ਸਰੋਤ
ਸੰਬੰਧਿਤ ਦੇਸ਼ਸੂਰਤ, ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਘਿਉ,ਸੁੱਕੇ ਮੇਵੇ

ਘਰੀ ਗੁਜਰਾਤੀ ਮਿਠਾਈ ਹੈ ਜੋ ਕੀ ਸੂਰਤ ਖੇਤਰ ਵਿੱਚ ਖਾਧੀ ਜਾਂਦੀ ਹੈ। ਘਰੀ ਪੂਰੀ ਦੇ ਮਿਸ਼ਰਣ, ਮਾਵਾ ਅਤੇ ਖੰਡ ਨਾਲ ਬਣਾਈ ਜਾਂਦੀ ਹੈ।[1] ਇਸਨੂੰ ਮਿੱਠੀ ਭਰਤ ਨਾਲ ਗੋਲ ਆਕਾਰ ਵਿੱਚ ਬਣਾਇਆ ਜਾਂਦਾ ਹੈ ਅਤੇ ਚਾਂਦਨੀ ਪਦਵਾ ਤਿਉਹਾਰ ਤੇ ਖਾਧਾ ਜਾਂਦਾ ਹੈ।[2] ਇਸਦੀਆਂ ਅਲੱਗ ਅਲੱਗ ਕਿਸਮਾਂ ਹੁੰਦੀਆਂ ਹਨ ਜਿਵੇਂ ਕੀ ਪਿਸਤਾਚਿਓ, ਬਦਾਮ-ਇਲਾਇਚੀ ਅਤੇ ਮਾਵਾ। ਘਰੀ ਨੂੰ ਤਾਂਤਿਆ ਤੋਪੇ ਦੇ ਰਸੋਈਏ ਬਣਾਉਂਦੇ ਸੀ ਤਾਂ ਕਿ ਫ਼ੌਜ ਵਿੱਚ ਜਿਆਦਾ ਤਾਕਤ ਆ ਸਕੇ। ਬਾਅਦ ਵਿੱਚ ਇਸਨੂੰ ਦੂਜੇ ਸ਼ੁੱਭ ਮੌਕਿਆਂ ਤੇ ਵੀ ਖਾਧਾ ਜਾਣ ਲੱਗ ਪਿਆ।[3]

ਹਵਾਲੇ[ਸੋਧੋ]

  1. Surat celebrates Chandi Padvo festival", Oct 25, 2010, 21:37PM।ST.
  2. Surati Ghari
  3. Himansshu Bhatt, TNN. ", The Times of।ndia, Oct 28, 2012, 10.59PM।ST.