ਪੂਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਰੀ
Puri Bhajji in Mumbai Restaurant.JPG
ਆਲੂ ਪੂਰੀ
ਸਰੋਤ
ਸੰਬੰਧਿਤ ਦੇਸ਼ਦੱਖਣੀ ਏਸ਼ੀਆ
ਇਲਾਕਾਬੰਗਲਾਦੇਸ਼ , ਬਰਮਾ , ਭਾਰਤ , ਨੇਪਾਲ , ਪਾਕਿਸਤਾਨ , ਮਲੇਸ਼ੀਆ
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾਗਰਮ
ਮੁੱਖ ਸਮੱਗਰੀਆਟਾ

ਪੂਰੀ ਇੱਕ ਦੱਖਣੀ ਏਸ਼ਿਆਈ ਅਖਮੀਰੀ (ਤਲੀ ਹੋਈ) ਰੋਟੀ ਹੈ ਜਿਸਨੂੰ ਭਾਰਤ, ਪਾਕਿਸਤਾਨ, ਅਤੇ ਬੰਗਲਾਦੇਸ਼ ਸਮੇਤ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਨਾਸ਼ਤੇ ਦੇ ਰੂਪ ਵਿੱਚ ਖਾਇਆ ਜਾਂਦਾ ਹੈ। ਇਹ ਵਿਸ਼ੇਸ਼ ਸਮਾਰੋਹ ਤੇ ਖ਼ਾਸ ਕਰਕੇ ਬਣਾਈ ਜਾਂਦੀ ਹੈ। ਇਸਨੂੰ ਆਮ ਤੌਰ 'ਤੇ ਕਰੀ ਜਾਂ ਭਾਜੀ ਨਾਲ ਖਾਂਦੇ ਹਨ। ਇਸਦੇ ਅਨੁਰੂਪ ਪੂਰੀ ਨੂੰ ਪਰਸਾਦ ਦੇ ਤੌਰ 'ਤੇ ਵੀ ਬਣਾਇਆ ਜਾਂਦਾ ਹੈ।[1]

ਸਮੱਗਰੀ[ਸੋਧੋ]

ਬਣਾਉਣ ਦੀ ਵਿਧੀ[ਸੋਧੋ]

ਪੋਰੀ ਆਟੇ ਵਿੱਚ ਬਣਾਈ ਜਾਂਦੀ ਹੈ। ਇਸਦੇ ਲਈ ਸਖ਼ਤ ਆਟਾ ਗੁੰਨਿਆ ਜਾਂਦਾ ਹੈ ਅਤੇ ਕਈ ਵਾਰ ਇਸ ਵਿੱਚ ਥੋਰਾ ਜੇਹਾ ਨਮਕ ਵੀ ਪਾਇਆ ਜਾਂਦਾ ਹੈ। ਫੇਰ ਇਸਤੇ ਥੋਰਾ ਜਾ ਘਿਓ ਲਗਾਕੇ ਬੇਲ ਲਿੱਤਾ ਜਾਂਦਾ ਹੈ ਅਤੇ ਤੇਲ ਵਿੱਚ ਤਲ ਲਿੱਤਾ ਜਾਂਦਾ ਹੈ। ਅਤੇ ਪੂਰੀ ਫੁੱਲਣ ਤੋਂ ਬਾਅਦ ਸੁਨੇਹਰੇ ਰੰਗ ਦੀ ਹੋ ਜਾਂਦੀ ਹੈ ਅਤੇ ਫੇਰ ਇਸਨੂੰ ਤੇਲ ਵਿੱਚੋਂ ਬਾਹਰ ਕੱਡ ਲਿੱਆ ਜਾਂਦਾ ਹੈ। ਇਸਨੂੰ ਆਲੋ, ਹਲਵਾ, ਚੋਲੇ, ਆਦਿ ਨਾਲ ਖਾਇਆ ਜਾਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]