ਘੜਾ (ਸਾਜ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘੜਾ (ਪੰਜਾਬੀ: ਘੜਾ), ਲੋਕ ਸੰਗੀਤ, ਲੋਕ ਗੀਤ ਅਤੇ ਪੰਜਾਬ ਖੇਤਰ ਦੇ ਲੋਕ ਨਾਚਾਂ ਵਿੱਚ ਵਰਤੇਆ ਜਾਣ ਵਾਲਾ ਇੱਕ ਸੰਗੀਤ ਸਾਧਨ ਹੈ[1] ਇਹ ਇੱਕ ਮਿੱਟੀ ਦਾ ਘੜਾ ਹੈ।[2]

ਇੱਕ ਮਟਕਾ (ਛੋਟਾ ਮਿੱਟੀ ਦਾ ਘੜਾ) ਜਿਸ ਨਾਲ ਇੱਕ ਹੋਰ ਛੋਟਾ ਘੜਾ 'ਬੁਡਗਾ' ਜੋ ਕੀ ਪਾਣੀ ਪੀਣ ਲਈ ਵਰਤੇਆ ਜਾਂਦਾ ਸੀ ਪਿਆ ਹੈ

ਵਜਾਉਣਾ[ਸੋਧੋ]

ਇਹ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਵਜੌਨਵਾਲਾ ਦੋਹਾਂ ਹੱਥਾਂ ਦੀਆਂ ਉਂਗਲਾਂ ਵਿੱਚ ਮੁੰਦਰੀਆਂ ਪਕੇ ਇਸ ਨੂੰ ਵਜਾਉਂਦਾ ਹੈ।[1] ਇੱਕ ਵੱਖਰਾ ਤਾਲ ਬਣਾਉਣ ਲਈ ਵਜੌਨਵਾਲਾ ਉਸਦੇ ਖੁੱਲ੍ਹੇ ਮੂੰਹ ਦੀ ਵੀ ਵਰਤੋ ਕਰਦਾ ਹੈ।[2] ਸ਼ਾਨਦਾਰ ਪ੍ਰਭਾਵ ਪਾਉਣ ਲਈ ਵਜੌਨਵਾਲਾ ਕੁੱਝ ਘੜੇਆਂ ਦੀ ਇਕਠੀ ਵਰਤੋ ਵੀ ਕਰਦਾ ਹੈ। ਘੜਾ ਪੰਜਾਬ ਦੇ ਲੋਕ ਸੰਗੀਤ ਵਿੱਚ ਵਰਤੇ ਗਿਆ ਇੱਕ ਹੋਰ ਸਾਧਨ ਨਾਲ ਜੁੜਿਆ ਹੋਇਆ ਹੈ, ਗਾਗਰ .

ਉਹ ਲੋਕ ਜਿਹੜੇ ਲੋਕ ਸੰਗੀਤ ਨਾਲ ਨੇੜਿਉਂ ਜੁੜੇ ਹੋਏ ਹਨ, ਉਹ ਇਹ ਰਵਾਇਤੀ ਸਾਜ਼ ਵਜਾਉਣ ਦੀ ਕਲਾ ਸਿੱਖ ਰਹੇ ਹਨ ਅਤੇ ਸਿਖਾ ਰਹੇ ਹਨ। ਇੱਕ ਯੂਨੀਵਰਸਿਟੀ ਦੇ ਚੈਂਪੀਅਨ ਗੁਰਪ੍ਰੀਤ ਸਿੰਘ ਮਾਨ ਨੇ ਇਸ ਖੇਤਰ ਵਿੱਚ ਇੱਕ ਆਦਰਯੋਗ ਨਾਂ ਕਮਾਇਆ ਹੈ।

See also[ਸੋਧੋ]

  • Folk।nstruments of Punjab—the instrument is played by gharas

ਹਵਾਲੇ[ਸੋਧੋ]

  1. 1.0 1.1 "Bhangra।nstruments". www.bhangraavenue.com. Archived from the original on 4 ਅਪ੍ਰੈਲ 2012. Retrieved 11 Mar 2012. {{cite web}}: Check date values in: |archive-date= (help); Unknown parameter |dead-url= ignored (help)
  2. 2.0 2.1 "PUNJAB'S BHANGRA।NSTRUMENTS". www.vikramasentamritsar.com. Archived from the original on 2012-05-21. Retrieved 10 Mar 2012. {{cite web}}: Unknown parameter |dead-url= ignored (help)