ਸਮੱਗਰੀ 'ਤੇ ਜਾਓ

ਘੱਟੋ ਘੱਟ ਤਨਖਾਹ ਐਕਟ, 1948

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਘੱਟੋ ਘੱਟ ਤਨਖਾਹ ਐਕਟ ਤੋਂ ਮੋੜਿਆ ਗਿਆ)
ਘੱਟੋ ਘੱਟ ਤਨਖਾਹ ਐਕਟ, 1948
ਭਾਰਤੀ ਪਾਰਲੀਮੈਂਟ
ਲੰਬਾ ਸਿਰਲੇਖ
  • ਘੱਟੋ ਘੱਟ ਤਨਖਾਹ ਨਿਯਤ ਕਰਨ ਲਈ ਬਣਾਇਆ ਗਿਆ ਐਕਟ।
ਹਵਾਲਾAct No. 11 of 1948
ਦੁਆਰਾ ਲਾਗੂਭਾਰਤੀ ਪਾਰਲੀਮੈਂਟ
ਸ਼ੁਰੂ15 ਮਾਰਚ 1948

ਘੱਟੋ ਘੱਟ ਤਨਖਾਹ ਐਕਟ, 1948 ਭਾਰਤੀ ਪਾਰਲੀਮੈਂਟ ਦੁਆਰਾ ਲਾਗੂ ਕੀਤਾ ਗਿਆ ਇੱਕ ਐਕਟ ਹੈ। ਇਹ ਭਾਰਤੀ ਕਿਰਤ ਕਾਨੂੰਨ ਦਾ ਹਿੱਸਾ ਹੈ। ਇਸ ਐਕਟ ਅਧੀਨ ਹੁਨਰਮੰਦ ਅਤੇ ਗੈਰ-ਹੁਨਰਮੰਦ ਕਾਮਿਆਂ ਲਈ ਘੱਟ ਤੋਂ ਘੱਟ ਤਨਖਾਹ ਲਾਗੂ ਕੀਤੀ ਗਈ ਹੈ। ਭਾਰਤੀ ਸੰਵਿਧਾਨ ਵਿੱਚ ਵੀ ਜੀਵਨ ਬਿਤਾਉਣ ਲਈ ਜਰੂਰੀ ਤਨਖਾਹ ਨਿਸਚਿਤ ਕੀਤੀ ਗਈ ਹੈ, ਤਾਂਕਿ ਹਰ ਇੱਕ ਕਾਮਾਂ ਆਪਣੇ ਜੀਵਨ ਦੇ ਬੁਨਿਆਦੀ ਮਿਆਰ ਨੂੰ ਉੱਚਾ ਚੱਕ ਸਕੇ[1]। ਸੰਵਿਧਾਨ ਵਿੱਚ ਉਦਯੋਗ ਦੀ ਤਨਖਾਹ ਦੇਣ ਦੀ ਸਮਰਥਾ ਨੂੰ 'ਨਿਰਪੱਖ ਤਨਖਾਹ' ਤਨਖਾਹ ਕਿਹਾ ਗਿਆ ਹੈ।

ਇਤਿਹਾਸ

[ਸੋਧੋ]

1920ਈ. ਵਿੱਚ ਕੇ.ਜੀ.ਆਰ ਨੇ ਹਰ ਉਦਯੋਗ ਲਈ ਘੱਟੋ ਘੱਟ ਤਨਖਾਹ ਲਾਗੂ ਕਰਨ ਲਈ ਇੱਕ ਬੋਰਡ ਬਣਾਉਣ ਦੀ ਸਿਫ਼ਾਰਸ਼ ਕੀਤੀ।[2]

ਹਵਾਲੇ

[ਸੋਧੋ]
  1. Biju Varkkey and Khushi Mehta. "Minimum Wages in।ndia:।ssues and Concerns" (PDF). Wage।ndicator Foundation. Retrieved 7 November 2012.
  2. Mullookkaaran. "Minimum Wages Act, 1948". Retrieved 7 November 2012.