ਚਾਰਲਸ ਬੈਬੇਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚਾਰਲਜ਼ ਬੈਬਿਜ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚਾਰਲਜ਼ ਬੈਬੇਜ

ਚਾਰਲਜ਼ ਬੈਬੇਜ 1860
ਜਨਮ 26 ਦਸੰਬਰ 1791(1791-12-26)
ਲੰਦਨ, ਇੰਗਲੈਂਡ
ਮੌਤ 18 ਅਕਤੂਬਰ 1871(1871-10-18) (ਉਮਰ 79)
ਮੇਰੀਲੇਬੋਨ, ਲੰਦਨ, ਇੰਗਲੈਂਡ
ਕੌਮੀਅਤ ਅੰਗਰੇਜ਼
ਖੇਤਰ ਹਿਸਾਬ, ਇੰਜੀਨੀਅਰਿੰਗ, ਰਾਜਨੀਤਿਕ ਆਰਥਿਕਤਾ, ਕੰਪਿਊਟਰ ਸਾਇੰਸ
ਅਦਾਰੇ ਟ੍ਰਿੰਟੀ ਕਾਲਜ, ਕੈਂਬਰਿਜ
ਮਸ਼ਹੂਰ ਕਰਨ ਵਾਲੇ ਖੇਤਰ ਹਿਸਾਬ, ਕੰਪਿਊਟਿੰਗ
ਪ੍ਰਭਾਵ ਰਾਬਰਟ ਵੁੱਡਹਾਊਸ, ਗੈਸਪਾਰਡ ਮੋਂਗ, ਜਾਹਨ ਹਰਸ਼ਲ
ਪ੍ਰਭਾਵਿਤ ਕਾਰਲ ਮਾਰਕਸ, ਜੇ ਐੱਸ ਮਿੱਲ
ਦਸਤਖ਼ਤ
ਅਲਮਾ ਮਾਤਰ ਪੀਟਰਹਾਊਸ, ਕੈਂਬਰਿਜ

ਚਾਰਲਜ਼ ਬੈਬੇਜ (ਅੰਗਰੇਜ਼ੀ: Charles Babbage; 26 ਦਸੰਬਰ 1791 – 18 ਅਕਤੂਬਰ 1871)[1] ਇੱਕ ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ ਅਤੇ ਮਸ਼ੀਨੀ ਇੰਜੀਨੀਅਰ ਸੀ। ਇਸਨੇ 1833 ਵਿੱਚ ਪਹਿਲੇ ਕੰਪਿਊਟਰ ਦੀ ਕਾਢ ਕਢੀ ਅਤੇ ਇਸ ਲਈ ਇਸਨੂੰ ਕੰਪਿਊਟਰ ਦਾ ਪਿਤਾ[2] ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. "ਚਾਰਲਜ਼ ਬੈਬੇਜ ਦਾ ਜੀਵਨ". http://www-history.mcs.st-and.ac.uk/Biographies/Babbage.html. 
  2. Halacy, Daniel Stephen (1970). Charles Babbage, Father of the Computer. Crowell-Collier Press. ISBN 0-02-741370-5. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png