ਚੰਡੀਗੜ੍ਹ ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 11 ਸਤੰਬਰ 2015 ਨੂੰ ਨਵੇਂ ਟਰਮੀਨਲ ਦਾ ਉਦਘਾਟਨ ਕਰਦੇ ਹੋਏ

.

ਸ਼ਹੀਦ ਭਗਤ ਸਿੰਘ
ਚੰਡੀਗੜ੍ਹ ਹਵਾਈ ਫ਼ੌਜ ਅੱਡਾ
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ
ਸੰਖੇਪ
ਹਵਾਈ ਅੱਡਾ ਕਿਸਮਫ਼ੌਜੀ/ਜਨਹਿਤ(ਪਬਲਿਕ)
ਆਪਰੇਟਰਭਾਰਤੀ ਹਵਾਈ ਫ਼ੌਜ/Airports Authority of।ndia
ਸੇਵਾਚੰਡੀਗੜ੍ਹ ਟਰਾਈਸਿਟੀ
ਉੱਚਾਈ AMSL1,012 ft / 308 m
ਗੁਣਕ30°40′24″N 076°47′19″E / 30.67333°N 76.78861°E / 30.67333; 76.78861
ਰਨਵੇਅ
ਦਿਸ਼ਾ ਲੰਬਾਈ ਤਲਾ
ft m
11/29 9,001 2,744 ਲੁੱਕ
Statistics (2014-15)
ਮੁਸਾਫ਼ਰੀ ਆਵਾਜਾਈ1,206,292(ਵਾਧਾ 15.0%)
ਜਹਾਜ਼ੀ ਆਵਾਜਾਈ10,968(ਵਾਧਾ 13.2%)
ਅਸਬਾਬੀ ਆਵਾਜਾਈ5,065(ਵਾਧਾ 52.8%)
ਸਰੋਤ: ਏਏਆਈ,[1][2]

ਸ਼ਹੀਦ ਭਗਤ ਸਿੰਘ ਚੰਡੀਗੜ੍ਹ ਹਵਾਈ ਅੱਡਾ (IATA: IXCICAO: VICG) ਚੰਡੀਗੜ੍ਹ ਸ਼ਹਿਰ ਵਿਖੇ ਇੱਕ ਸੀਮਾ-ਸ਼ੁਲਕ(Custom) ਹਵਾਈ ਅੱਡਾ[3] ਹੈ। ਇਹ ਸ਼ਹਿਰੀ ਕੇਂਦਰ ਤੋਂ ਤਕਰੀਬਨ 9 ਕਿੱਲੋਮੀਟਰ ਦੱਖਣ ਵੱਲ ਪੈਂਦਾ ਹੈ ਅਤੇ ਭਾਰਤੀ ਹਵਾਈ ਫ਼ੌਜ ਦੇ ਚੰਡੀਗੜ੍ਹ ਹਵਾਈ ਫ਼ੌਜ ਅੱਡੇ ਦਾ ਸਥਾਨਕ(ਸਿਵਲ) ਇਲਾਕਾ ਹੈ। ਇਹ ਉੱਤਰੀ ਭਾਰਤ ਦਾ ਇੱਕ ਅਹਿਮ ਹਵਾਈ ਅੱਡਾ ਹੈ। ਕੌਮਾਂਤਰੀ ਟਰਮੀਨਲ ਉੱਤੇ ਉਸਾਰੀ ਦਾ ਕੰਮ ਮੁਕੰਮਲ ਹੋਣ ਵਾਲਾ ਹੈ। ਕੁੱਲ 26 ਘਰੇਲੂ ਉਡਾਣਾਂ ਚੰਡੀਗੜ੍ਹ ਨੂੰ ਭਾਰਤ ਦੇ ਵੱਖੋ-ਵੱਖ ਸ਼ਹਿਰਾਂ ਨਾਲ਼ ਜੋੜਦੀਆਂ ਹਨ।

ਪੰਜਾਬ ਅਤੇ ਹਰਿਆਣਾ, ਦੋਨ੍ਹਾਂ ਦਾ ਇਸ ਵਿੱਚ 24.5% ਹਿੱਸਾ ਹੈ ਜਦਕਿ ਭਾਰਤੀ ਹਵਾਈ ਅੱਡਾ ਅਥਾਰਟੀ ਦਾ ਬਾਕੀ ਦਾ 51% ਹਿੱਸਾ ਹੈ।[4]

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]