ਰਾਮਭਦਰਾਚਾਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਗਦਗੁਰੂ ਰਾਮਭਦਰਾਚਾਰਯ

ਜਗਦਗੁਰੂ ਰਾਮਭਦਰਾਚਾਰਯ (ਸੰਸਕ੍ਰਿਤ: जगद्गुरुरामभद्राचार्यः, ਹਿੰਦੀ: जगद्गुरु रामभद्राचार्य) (ਜਨਮ: ੧੪ ਜਨਵਰੀ ੧੯ ੫੦), ਇੱਕ ਮਹਾਨ ਸੰਤ, ਕਵੀ, ਧਰਮਗੁਰੂ, ਬਹੁਭਾਸ਼ਾਵਿਦ , ਪਰਵਚਨ ਕਰਤਾ ਹਨ।[੧] ਉਹ ਭਾਰਤ ਦੇ ਵਰਤਮਾਨ ਚਾਰ ਜਗਦਗੁਰੁ ਰਾਮਾਨੰਦਾਚਾਰਯ ਤੇ ਇੱਕ ਹਨ। ਰਾਮਾਨੰਦ ਸੰਪ੍ਰਦਾਯ ਦੇ ਜਗਦਗੁਰੁ ਉਹ ੧੯੮੮ ਵਿੱਚ ਬਣੇ ਸਨ।[੨][੩][੪] ਉਹ ਚਿਤਰਕੂਟ ਸਥਿਤ ਜਗਦਗੁਰੁ ਰਾਮਭਦ੍ਰਾਚਾਰਯ ਵਿਕਲਾੰਗ ਵਿਸ਼ਵ ਵਿਦਯਾਲਯ (Jagadguru Rambhadracharya Handicapped University) ਦੇ ਸੰਸਥਾਪਕ ਅਤੇ ਆਜੀਵਨ ਕੁਲਾਧਿਪਤੀ ਹਨ। ਇਹ ਯੂਨੀਵਰਸਿਟੀ ਕੇਵਲ ਵਿਕਲਾੰਗ ਛਾਤ੍ਰਾਂ ਨੂ ਡਿਗਰੀ ਅਤੇ ਡਿਪਲੋਮਾ ਦੇਂਦੀ ਹੈ।[੫][੬] ਜਗਦਗੁਰੁ ਜੀ ਚਿਤਰਕੂਟ ਸਥਿਤ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਵੀ ਹਨ।[੭] ਕੇਵਲ ਦੋ ਮਹੀਨੇ ਦੀ ਉਮਰ ਵਿੱਚ ਨੇਤਰ ਦੀ ਜਯੋਤੀ ਚਲੇ ਜਾਨ ਕਾਰਨ ਨਾਲ ਉਹ ਪ੍ਰਗਿਆਚਕਸ਼ੁ ਹਨ, ਪਰ ਉਹ ਕਦੇ ਵੀ ਬਰੇਲ ਲਿਪੀ ਦਾ ਪ੍ਰਯੋਗ ਨਈ ਕਰਦੇ ਹਨ।[੨][੩][੮][੯]

ਹਵਾਲੇ[ਸੋਧੋ]

  1. ਲੋਕ ਸਭਾ, ਅਧ੍ਯਕ੍ਸ਼ਾ ਕਾਰ੍ਯਾਲਯ. "Speeches" (in ਫਰਮਾ:ਅੰਗ੍ਰੇਜ਼ੀ). http://speakerloksabha.nic.in/Speech/SpeechDetails.asp?SpeechId=195. Retrieved on ਮਾਰਚ ੮, ੨੦੧੧. "Swami Rambhadracharya, ..., is a celebrated Sanskrit scholar and educationist of great merit and achievement. ... His academic accomplishments are many and several prestigious Universities have conferred their honorary degrees on him. A polyglot, he has composed poems in many Indian languages. He has also authored about 75 books on diverse themes having a bearing on our culture, heritage, traditions and philosophy which have received appreciation. A builder of several institutions, he started the Vikalanga Vishwavidyalaya at Chitrakoot, of which he is the lifelong Chancellor." 
  2. ੨.੦ ੨.੧ ਚੰਦ੍ਰਾ, ਆਰ (ਸਿਤੰਬਰ ੨੦੦੮). "ਜੀਵਨ ਯਾਤਰਾ" (in ਹਿੰਦੀ). ਕ੍ਰਾਂਤੀ ਭਾਰਤ ਸਮਾਚਾਰ (ਲੁਕ੍ਕ੍ਨੋਵ, ਉੱਤਰ ਪ੍ਰਦੇਸ਼, ਭਾਰਤ) (੧੧): ੨੨-੨੩. 
  3. ੩.੦ ੩.੧ ਅਗਰਵਾਲ ੨੦੧੦, ਵਰਕੇ ੧੧੦੮-੧੧੧੦।
  4. ਦਿਨਕਰ ੨੦੦੮, ਵਰਕੇ ੩੨ ।
  5. "The Chancellor" (in ਅੰਗਰੇਜੀ). ਜਗਦ੍ਗੁਰੁ ਰਾਮਭਦ੍ਰਾਚਾਰ੍ਯ ਵਿਕਲਾੰਗ ਵਿਸ਼੍ਵਵਿਦ੍ਯਾਲਯ. http://www.jrhu.com/index_files/Page350.htm. Retrieved on ਜੁਲਾਈ ੨੧, ੨੦੧੦. 
  6. ਦ੍ਵਿਵੇਦੀ, ਗਿਆਨੇਨ੍ਦ੍ਰ ਕੁਮਾਰ (ਦਿਸਮ੍ਬਰ ੧, ੨੦੦੮). Analysis and Design of Algorithm (in ਅੰਗਰੇਜੀ). ਨਈ ਦਿਲ੍ਲੀ, ਭਾਰਤ: ਲਕ੍ਸ਼੍ਮੀ ਪ੍ਰਕਾਸ਼ਨ. pp. ਵਰਕੇ x. ISBN 978-81-318-0116-1. 
  7. ਨਾਗਰ ੨੦੦੨ , ਵਰਕੇ ੯ ੧।
  8. "ਵਾਚਸ੍ਪਤਿ ਪੁਰਸ੍ਕਾਰ ੨੦੦੭" (in ਹਿੰਦੀ). ਕੇ ਕੇ ਬਿਡ਼ਲਾ ਪ੍ਰਤਿਸ਼੍ਠਾਨ. http://www.kkbirlafoundation.com/downloads/pdf/vach-2007.pdf. Retrieved on ਮਾਰ੍ਚ ੮, ੨੦੧੧. 
  9. ਮੁਖਰਜੀ, ਸੁਤਪਾ (ਮੈ ੧੦, ੧੯ ੯ ੯). "A Blind Sage's Vision: A Varsity For The Disabled At Chitrakoot" (in ਅੰਗਰੇਜੀ). ਓਉਤਲੂਕ. http://www.outlookindia.com/article.aspx?207437. Retrieved on ਜੂਨ ੨੧, ੨੦੧੧.