ਰਾਮਭਦਰਾਚਾਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਦਗੁਰੂ ਰਾਮਭਦਰਾਚਾਰਯ

ਜਗਦਗੁਰੂ ਰਾਮਭਦਰਾਚਾਰਯ (ਸੰਸਕ੍ਰਿਤ: जगद्गुरुरामभद्राचार्यः, ਹਿੰਦੀ: जगद्गुरु रामभद्राचार्य) (ਜਨਮ: 14 ਜਨਵਰੀ 19 50), ਇੱਕ ਮਹਾਨ ਸੰਤ, ਕਵੀ, ਧਰਮਗੁਰੂ, ਬਹੁਭਾਸ਼ਾਵਿਦ, ਪਰਵਚਨ ਕਰਤਾ ਹਨ।[1] ਉਹ ਭਾਰਤ ਦੇ ਵਰਤਮਾਨ ਚਾਰ ਜਗਦਗੁਰੁ ਰਾਮਾਨੰਦਾਚਾਰਯ ਤੇ ਇੱਕ ਹਨ। ਰਾਮਾਨੰਦ ਸੰਪ੍ਰਦਾਯ ਦੇ ਜਗਦਗੁਰੁ ਉਹ 1988 ਵਿੱਚ ਬਣੇ ਸਨ।[2][3][4] ਉਹ ਚਿਤਰਕੂਟ ਸਥਿਤ ਜਗਦਗੁਰੁ ਰਾਮਭਦ੍ਰਾਚਾਰਯ ਵਿਕਲਾੰਗ ਵਿਸ਼ਵ ਵਿਦਯਾਲਯ (Jagadguru Rambhadracharya Handicapped University) ਦੇ ਸੰਸਥਾਪਕ ਅਤੇ ਆਜੀਵਨ ਕੁਲਾਧਿਪਤੀ ਹਨ। ਇਹ ਯੂਨੀਵਰਸਿਟੀ ਕੇਵਲ ਵਿਕਲਾੰਗ ਛਾਤ੍ਰਾਂ ਨੂ ਡਿਗਰੀ ਅਤੇ ਡਿਪਲੋਮਾ ਦੇਂਦੀ ਹੈ।[5][6] ਜਗਦਗੁਰੁ ਜੀ ਚਿਤਰਕੂਟ ਸਥਿਤ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਵੀ ਹਨ।[7] ਕੇਵਲ ਦੋ ਮਹੀਨੇ ਦੀ ਉਮਰ ਵਿੱਚ ਨੇਤਰ ਦੀ ਜਯੋਤੀ ਚਲੇ ਜਾਨ ਕਾਰਨ ਨਾਲ ਉਹ ਪ੍ਰਗਿਆਚਕਸ਼ੁ ਹਨ, ਪਰ ਉਹ ਕਦੇ ਵੀ ਬਰੇਲ ਲਿਪੀ ਦਾ ਪ੍ਰਯੋਗ ਨਈ ਕਰਦੇ ਹਨ।[2][3][8][9]

ਜਨਮ ਅਤੇ ਸ਼ੁਰੂਆਤੀ ਜੀਵਨ[ਸੋਧੋ]

ਜਗਦਗੁਰੂ ਰਾਮਭਦਰਾਚਾਿਰਆ ਦਾ ਜਨਮ ਪੰਡਿਤ ਸ਼੍ਰੀ ਰਾਜਦੇਵ ਮਿਸ਼ਰਾ ਅਤੇ ਸ਼੍ਰੀਮਤੀ ਸ਼ਚਿਦੇਵੀ ਮਿਸ਼ਰਾ ਦੇ ਘਰ ਜੌਨਪੁਰ ਜ਼ਿਲੇ, ਉੱਤਰ ਪ੍ਰਦੇਸ਼, ਭਾਰਤ ਦੇ ਸ਼ੰਡੀਖੁਰਦ ਪਿੰਡ ਵਿੱਚ ਵਸ਼ਿਸ਼ਟ ਗੋਤਰ (ਰਿਸ਼ੀ ਵਸ਼ਿਸ਼ਟ ਦੀ ਵੰਸ਼) ਦੇ ਇੱਕ ਸਰਯੂਪਰੇਨ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।[10]

ਹਵਾਲੇ[ਸੋਧੋ]

  1. ਲੋਕ ਸਭਾ, ਅਧ੍ਯਕ੍ਸ਼ਾ ਕਾਰ੍ਯਾਲਯ. "Speeches" (ਫਰਮਾ:ਅੰਗ੍ਰੇਜ਼ੀ). Retrieved ਮਾਰਚ 8, 2011. Swami Rambhadracharya, ..., is a celebrated Sanskrit scholar and educationist of great merit and achievement. ... His academic accomplishments are many and several prestigious Universities have conferred their honorary degrees on him. A polyglot, he has composed poems in many Indian languages. He has also authored about 75 books on diverse themes having a bearing on our culture, heritage, traditions and philosophy which have received appreciation. A builder of several institutions, he started the Vikalanga Vishwavidyalaya at Chitrakoot, of which he is the lifelong Chancellor.  Check date values in: |access-date= (help)
  2. 2.0 2.1 ਚੰਦ੍ਰਾ, ਆਰ (ਸਿਤੰਬਰ 2008). "ਜੀਵਨ ਯਾਤਰਾ". ਕ੍ਰਾਂਤੀ ਭਾਰਤ ਸਮਾਚਾਰ (ਹਿੰਦੀ). ਲੁਕ੍ਕ੍ਨੋਵ, ਉੱਤਰ ਪ੍ਰਦੇਸ਼, ਭਾਰਤ. 8 (11): 22–23.  Check date values in: |date= (help)
  3. 3.0 3.1 ਅਗਰਵਾਲ 2010, ਵਰਕੇ 1108-1110।
  4. ਦਿਨਕਰ 2008, ਵਰਕੇ 32।
  5. "The Chancellor" (ਅੰਗਰੇਜੀ). ਜਗਦ੍ਗੁਰੁ ਰਾਮਭਦ੍ਰਾਚਾਰ੍ਯ ਵਿਕਲਾੰਗ ਵਿਸ਼੍ਵਵਿਦ੍ਯਾਲਯ. Archived from the original on 2010-05-16. Retrieved ਜੁਲਾਈ 21, 2010.  Check date values in: |access-date= (help)
  6. ਦ੍ਵਿਵੇਦੀ, ਗਿਆਨੇਨ੍ਦ੍ਰ ਕੁਮਾਰ (ਦਿਸਮ੍ਬਰ 1, 2008). Analysis and Design of Algorithm (ਅੰਗਰੇਜੀ). ਨਈ ਦਿਲ੍ਲੀ, ਭਾਰਤ: ਲਕ੍ਸ਼੍ਮੀ ਪ੍ਰਕਾਸ਼ਨ. pp. ਵਰਕੇ x. ISBN 978-81-318-0116-1.  Check date values in: |date= (help)
  7. ਨਾਗਰ 2002, ਵਰਕੇ 9 1।
  8. "ਵਾਚਸ੍ਪਤਿ ਪੁਰਸ੍ਕਾਰ 2007" (PDF) (ਹਿੰਦੀ). ਕੇ ਕੇ ਬਿਡ਼ਲਾ ਪ੍ਰਤਿਸ਼੍ਠਾਨ. Archived from the original (PDF) on 2011-07-13. Retrieved ਮਾਰ੍ਚ 8, 2011.  Check date values in: |access-date= (help)
  9. ਮੁਖਰਜੀ, ਸੁਤਪਾ (ਮੈ 10, 19 9 9). "A Blind Sage's Vision: A Varsity For The Disabled At Chitrakoot" (ਅੰਗਰੇਜੀ). ਨਯੀ ਦਿੱਲੀ, ਭਾਰਤ: ਓਉਤਲੂਕ. Retrieved ਜੂਨ 21, 2011.  Check date values in: |access-date=, |date= (help)
  10. Singh, Roopam (27 January 2015). "पढ़िए, पद्म पुरस्कार पाने वाली यूपी की इन छह हस्‍तियों के बारे में" [Read about the six Padma-awardees from Uttar Pradesh] (ਹਿੰਦੀ). ETV Uttar Pradesh. Archived from the original on 12 September 2015. Retrieved 7 October 2015.  Unknown parameter |url-status= ignored (help); zero width joiner character in |title= at position 49 (help)