ਸਮੱਗਰੀ 'ਤੇ ਜਾਓ

ਜਬ ਤਕ ਹੈ ਜਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਬ ਤਕ ਹੈ ਜਾਨ
ਨਿਰਦੇਸ਼ਕਯਸ਼ ਚੋਪੜਾ
ਸਕਰੀਨਪਲੇਅਅਦਿੱਤਿਆ ਚੋਪੜਾ
ਦੇਵਿਕਾ ਭਗਤ
ਕਹਾਣੀਕਾਰਅਦਿੱਤਿਆ ਚੋਪੜਾ
ਨਿਰਮਾਤਾਅਦਿੱਤਿਆ ਚੋਪੜਾ
ਸਿਤਾਰੇਸ਼ਾਹਰੁਖ ਖ਼ਾਨ
ਕੈਟਰੀਨਾ ਕੈਫ਼
ਅਨੁਸ਼ਕਾ ਸ਼ਰਮਾ
ਸਿਨੇਮਾਕਾਰਅਨਿਲ ਮਹਿਤਾ
ਸੰਪਾਦਕਨਮਰਤਾ ਰਾਓ
ਸੰਗੀਤਕਾਰਏ ਆਰ ਰਹਿਮਾਨ
ਡਿਸਟ੍ਰੀਬਿਊਟਰਯਸ਼ ਰਾਜ ਫ਼ਿਲਮਸ
ਰਿਲੀਜ਼ ਮਿਤੀਆਂ
12 ਨਵੰਬਰ 2012 (ਮੁੰਬਈ ਪ੍ਰੀਮੀਅਰ)
13 ਨਵੰਬਰ 2012 (ਭਾਰਤ, ਅਮਰੀਕਾ, ਯੂਰਪ)
ਮਿਆਦ
175 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ50 ਕਰੋੜ
ਬਾਕਸ ਆਫ਼ਿਸ180.83 ਕਰੋੜ (ਦੁਨੀਆ ਭਰ ’ਚੋਂ)

ਜਬ ਤਕ ਹੈ ਜਾਨ 2012 ਦੀ ਇੱਕ ਹਿੰਦੀ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਯਸ਼ ਚੋਪੜਾ ਅਤੇ ਲਿਖਾਰੀ ਅਤੇ ਪ੍ਰੋਡਿਊਸਰ ਅਦਿੱਤਿਆ ਚੋਪੜਾ ਹਨ। ਇਸ ਦੇ ਮੁੱਖ ਕਿਰਦਾਰ ਸ਼ਾਹਰੁਖ਼ ਖ਼ਾਨ, ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਨੇ ਨਿਭਾਏ ਹਨ। ਖ਼ਾਨ ਅਤੇ ਕੈਫ਼ ਦੀ ਜੋੜੀ ਦੀ ਇਹ ਪਹਿਲੀ ਅਤੇ ਸ਼ਰਮਾ ਨਾਲ, ਰਬ ਨੇ ਬਨਾ ਦੀ ਜੋੜੀ ਤੋਂ ਬਾਅਦ, ਦੂਜੀ ਫ਼ਿਲਮ ਹੈ।

ਹਵਾਲੇ

[ਸੋਧੋ]