ਜਮੈਲ ਅਬਦਲ ਨਾਸਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਮੈਲ ਅਬਦਲ ਨਾਸਿਰ
جمال عبد الناصر
Nasser portrait2.jpg
ਦੂਜਾ ਮਿਸਰ ਦਾ ਸਦਰ
ਦਫ਼ਤਰ ਵਿੱਚ
23 ਜੂਨ 1956 – 28 ਸਤੰਬਰ 1970
ਪ੍ਰਾਈਮ ਮਿਨਿਸਟਰ
ਮੀਤ ਪਰਧਾਨ
ਸਾਬਕਾਮੁਹੰਮਦ ਨਜੀਬ
ਉੱਤਰਾਧਿਕਾਰੀਅਨਵਰ ਸਾਦਾਤ
ਮਿਸਰ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
19 ਜੂਨ 1967 – 28 ਸਤੰਬਰ 1970
ਪਰਧਾਨਖ਼ੁਦ
ਸਾਬਕਾMuhammad Sedki Sulayman
ਉੱਤਰਾਧਿਕਾਰੀMahmoud Fawzi
ਦਫ਼ਤਰ ਵਿੱਚ
18 ਅਪਰੈਲ 1954 – 29 ਸਤੰਬਰ 1962
ਪਰਧਾਨਮੁਹੰਮਦ ਨਜੀਬ
Himself
ਸਾਬਕਾਮੁਹੰਮਦ ਨਜੀਬ
ਉੱਤਰਾਧਿਕਾਰੀAli Sabri
ਦਫ਼ਤਰ ਵਿੱਚ
25 February 1954 – 8 March 1954
ਪਰਧਾਨਮੁਹੰਮਦ ਨਜੀਬ
ਸਾਬਕਾਮੁਹੰਮਦ ਨਜੀਬ
ਉੱਤਰਾਧਿਕਾਰੀਮੁਹੰਮਦ ਨਜੀਬ
Deputy Prime Minister of Egypt
ਦਫ਼ਤਰ ਵਿੱਚ
8 March 1954 – 18 April 1954
ਪ੍ਰਾਈਮ ਮਿਨਿਸਟਰਮੁਹੰਮਦ ਨਜੀਬ
ਸਾਬਕਾGamal Salem
ਉੱਤਰਾਧਿਕਾਰੀGamal Salem
ਦਫ਼ਤਰ ਵਿੱਚ
18 June 1953 – 25 February 1954
ਪ੍ਰਾਈਮ ਮਿਨਿਸਟਰਮੁਹੰਮਦ ਨਜੀਬ
ਸਾਬਕਾSulayman Hafez
ਉੱਤਰਾਧਿਕਾਰੀGamal Salem
Minister of the।nterior
ਦਫ਼ਤਰ ਵਿੱਚ
18 June 1953 – 25 February 1954
ਪ੍ਰਾਈਮ ਮਿਨਿਸਟਰਮੁਹੰਮਦ ਨਜੀਬ
ਸਾਬਕਾSulayman Hafez
ਉੱਤਰਾਧਿਕਾਰੀZakaria Mohieddin
Chairman of the Revolutionary Command Council
ਦਫ਼ਤਰ ਵਿੱਚ
14 November 1954 – 23 June 1956
ਸਾਬਕਾਮੁਹੰਮਦ ਨਜੀਬ
ਉੱਤਰਾਧਿਕਾਰੀPost abolished
Secretary General of the Non-Aligned Movement
ਦਫ਼ਤਰ ਵਿੱਚ
5 October 1964 – 8 September 1970
ਸਾਬਕਾJosip Broz Tito
ਉੱਤਰਾਧਿਕਾਰੀKenneth Kaunda
Chairman of the Organisation of African Unity
ਦਫ਼ਤਰ ਵਿੱਚ
17 July 1964 – 21 October 1965
ਸਾਬਕਾHaile Selassie।
ਉੱਤਰਾਧਿਕਾਰੀKwame Nkrumah
ਨਿੱਜੀ ਜਾਣਕਾਰੀ
ਜਨਮਜਮੈਲ ਅਬਦਲ ਨਾਸਿਰ ਹੁਸੈਨ
(1918-01-15)15 ਜਨਵਰੀ 1918
Alexandria, Sultanate of Egypt (now Egypt)
ਮੌਤ28 ਸਤੰਬਰ 1970(1970-09-28) (ਉਮਰ 52)
Cairo, Egypt
ਕੌਮੀਅਤEgyptian
ਸਿਆਸੀ ਪਾਰਟੀArab Socialist Union
ਪਤੀ/ਪਤਨੀTahia Kazem
ਸੰਤਾਨHoda
Mona
Khalid
Abdel Hamid
Abdel Hakim
ਕਿੱਤਾਵਕੀਲ
ਦਸਤਖ਼ਤ
ਮਿਲਟ੍ਰੀ ਸਰਵਸ
ਵਫ਼ਾਮਿਸਰ
ਸਰਵਸ/ਸ਼ਾਖEgyptian Army
ਸਰਵਸ ਵਾਲੇ ਸਾਲ1938–1952
ਰੈਂਕTurco-Egyptian ka'im makam.gif ਕਰਨਲ
ਜੰਗਾਂ/ਯੁੱਧ1948 Arab–Israeli War

ਜਮੈਲ ਅਬਦਲ ਨਾਸਿਰ (15 ਜਨਵਰੀ 1918 - 28 ਸਤੰਬਰ 1970) 1954 ਤੋਂ 1970 ਵਿੱਚ ਆਪਣੀ ਵਫ਼ਾਤ ਤੱਕ ਮਿਸਰ ਦਾ ਸਦਰ ਰਿਹਾ। ਉਹ ਅਰਬ ਕੌਮਪ੍ਰਸਤੀ ਅਤੇ ਨਵਬਸਤੀਵਾਦੀ ਨਿਜ਼ਾਮ ਦੇ ਖ਼ਿਲਾਫ਼ ਆਪਣੀ ਪਾਲਿਸੀ ਦੇ ਸਦਕਾ ਮਸ਼ਹੂਰ ਹੋਇਆ। ਅਰਬ ਕੌਮਪ੍ਰਸਤੀ ਉਸ ਦੇ ਨਾਮ ਤੇ ਹੀ ਨਾਸਿਰਵਾਦ ਕਹਿਲਾਉਂਦੀ ਹੈ। ਨਾਸਿਰ ਨੂੰ ਅੱਜ ਵੀ ਅਰਬ ਦੁਨੀਆ ਵਿੱਚ ਅਰਬਾਂ ਦੀ ਅਜ਼ਮਤ ਅਤੇ ਆਜ਼ਾਦੀ ਦੀ ਅਲਾਮਤ ਸਮਝਿਆ ਜਾਂਦਾ ਹੈ।

ਜੀਵਨ[ਸੋਧੋ]

ਜਮੈਲ ਅਬਦਲ ਨਾਸਿਰ ਦਾ ਜਨਮ 15 ਜਨਵਰੀ 1918 ਨੂੰ ਮਿਸਰ ਦੇ ਸ਼ਹਿਰ ਇਸਕੰਦਰੀਆ ਵਿੱਚ ਹੋਇਆ। ਉਸ ਦੇ ਵਾਲਿਦ ਡਾਕਖ਼ਾਨਾ ਮਹਿਕਮੇ ਵਿੱਚ ਕੰਮ ਕਰਦੇ ਸਨ। ਨਾਸਿਰ ਬਚਪਨ ਤੋਂ ਹੀ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕੀਨ ਸੀ ਅਤੇ ਉਸਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਇੱਕ ਸਿਆਸੀ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ, ਜਿਥੇ ਪੁਲਿਸ ਲਾਠੀਚਾਰਜ ਨਾਲ ਜ਼ਖ਼ਮੀ ਹੋਇਆ ਅਤੇ ਫਿਰ ਗ੍ਰਿਫ਼ਤਾਰ ਹੋਇਆ।

ਸਿਆਸੀ ਜ਼ਿੰਦਗੀ ਦਾ ਆਗ਼ਾਜ਼[ਸੋਧੋ]

ਨਾਸਿਰ ਨੇ ਦੂਸਰੀ ਵੱਡੀ ਜੰਗ ਦੌਰਾਨ ਮਿਸਰ ਨੂੰ ਬਰਤਾਨਵੀ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਮਹੋਰੀ ਤਾਕਤਾਂ ਖ਼ਾਸ ਕਰ ਇਤਾਲਵੀਆਂ ਨਾਲ ਰਾਬਤਾ ਕੀਤਾ ਪਰ ਆਪਣੇ ਮਨਸੂਬੇ ਵਿੱਚ ਨਾਕਾਮ ਰਿਹਾ। ਉਸ ਨੇ ਫ਼ੌਜ ਵਿੱਚ ਹਮਖ਼ਿਆਲ ਅਫ਼ਰਾਦ ਦਾ ਇੱਕ ਗਰੋਹ ਬਣਾਇਆ।