ਸਮੱਗਰੀ 'ਤੇ ਜਾਓ

ਅਨਵਰ ਸਾਦਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  • ਮੁਹੰਮਦ ਅਨਵਰ ਅਲ ਸਾਦਤ
  • أنور السادات
ਮਿਸਰ ਦਾ ਤੀਜਾ ਰਾਸ਼ਟਰਪਤੀ
ਦਫ਼ਤਰ ਵਿੱਚ
15 ਅਕਤੂਬਰ 1970 – 6 ਅਕਤੂਬਰ 1981
Acting: 28 ਸਤੰਬਰ 1970 – 15 ਅਕਤੂਬਰ 1970
ਪ੍ਰਧਾਨ ਮੰਤਰੀ
ਉਪ ਰਾਸ਼ਟਰਪਤੀ
ਤੋਂ ਪਹਿਲਾਂਜਮੈਲ ਅਬਦਲ ਨਾਸਿਰ
ਤੋਂ ਬਾਅਦSufi Abu Taleb (Acting)
Hosni Mubarak
ਮਿਸਰ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
15 ਮਈ 1980 – 6 ਅਕਤੂਬਰ 1981
ਰਾਸ਼ਟਰਪਤੀਖ਼ੁਦ
ਤੋਂ ਪਹਿਲਾਂMustafa Khalil
ਤੋਂ ਬਾਅਦਹੋਸ਼ਨੀ ਮੁਬਾਰਕ
ਦਫ਼ਤਰ ਵਿੱਚ
26 ਮਾਰਚ 1973 – 25 ਸਤੰਬਰ 1974
ਰਾਸ਼ਟਰਪਤੀਖ਼ੁਦ
ਤੋਂ ਪਹਿਲਾਂAziz Sedki
ਤੋਂ ਬਾਅਦAbd El Aziz Muhammad Hegazi
ਮਿਸਰ ਦਾ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
19 ਦਸੰਬਰ 1969 – 14 ਅਕਤੂਬਰ 1970
ਰਾਸ਼ਟਰਪਤੀਜਮੈਲ ਅਬਦਲ ਨਾਸਿਰ
ਤੋਂ ਪਹਿਲਾਂHussein el-Shafei
ਤੋਂ ਬਾਅਦAli Sabri
ਦਫ਼ਤਰ ਵਿੱਚ
17 ਫਰਵਰੀ 1964 – 26 ਮਾਰਚ 1964
ਰਾਸ਼ਟਰਪਤੀਜਮੈਲ ਅਬਦਲ ਨਾਸਿਰ
ਤੋਂ ਪਹਿਲਾਂHussein el-Shafei
ਤੋਂ ਬਾਅਦZakaria Mohieddin
ਮਿਸਰ ਦੀ ਨੈਸ਼ਨਲ ਅਸੈਂਬਲੀ ਦਾ ਸਪੀਕਰ
ਦਫ਼ਤਰ ਵਿੱਚ
26 ਮਾਰਚ 1964 – 12 ਨਵੰਬਰ 1968
ਰਾਸ਼ਟਰਪਤੀਜਮੈਲ ਅਬਦਲ ਨਾਸਿਰ
ਤੋਂ ਪਹਿਲਾਂAbdel Latif Boghdadi
ਤੋਂ ਬਾਅਦMohamed Labib Skokeir
ਦਫ਼ਤਰ ਵਿੱਚ
21 ਜੁਲਾਈ 1960 – 27 ਸਤੰਬਰ 1961
ਰਾਸ਼ਟਰਪਤੀਜਮੈਲ ਅਬਦਲ ਨਾਸਿਰ
ਤੋਂ ਪਹਿਲਾਂAbdel Latif Boghdadi
ਤੋਂ ਬਾਅਦਖ਼ੁਦ
ਨਿੱਜੀ ਜਾਣਕਾਰੀ
ਜਨਮ
ਮੁਹੰਮਦ ਅਨਵਰ ਅਲ ਸਾਦਤ

(1918-12-25)25 ਦਸੰਬਰ 1918
El Monufia, Egypt
ਮੌਤ6 ਅਕਤੂਬਰ 1981(1981-10-06) (ਉਮਰ 62)
ਕਾਹਿਰਾ, ਮਿਸਰ
ਕੌਮੀਅਤਮਿਸਰ
ਸਿਆਸੀ ਪਾਰਟੀਨੈਸ਼ਨਲ ਡੈਮੋਕਰੇਟਿਕ ਪਾਰਟੀ
ਹੋਰ ਰਾਜਨੀਤਕ
ਸੰਬੰਧ
Arab Socialist Union
ਜੀਵਨ ਸਾਥੀ
ਬੱਚੇਲੁਬਨ ਅਨਵਰ ਸਾਦਾਤ
ਨਾਹਾ ਅਨਵਰ ਸਾਦਾਤ
ਗਾਮਲ ਅਨਵਰ ਅਲ ਸਾਦਾਤ
ਯਹਾਨ ਅਨਵਰ ਸਾਦਾਤ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਮਿਸਰ
ਬ੍ਰਾਂਚ/ਸੇਵਾਮਿਸਰ ਦੀ ਫੌਜ
ਸੇਵਾ ਦੇ ਸਾਲ1938–1952
ਰੈਂਕ Colonel

ਮੁਹੰਮਦ ਅਨਵਰ ਅਲ ਸਾਦਤ ਮਿਸਰ ਦਾ ਤੀਜਾ ਰਾਸ਼ਟਰਪਤੀ ਸੀ। ਉਹ 15 ਅਕਤੂਬਰ 1970 ਤੋਂ ਲੈ ਕੇ ਕੱਟੜਪੰਥੀ ਫੌਜੀ ਅਧਿਕਾਰੀਆਂ ਦੁਆਰਾ ਉਸਦੀ ਹੱਤਿਆ, 6 ਅਕਤੂਬਰ 1981, ਤੱਕ ਇਸ ਅਹੁਦੇ ਤੇ ਰਿਹਾ। ਸਾਦਤ ਫ੍ਰੀ ਅਫਸਰ ਲਹਿਰ ਦਾ ਸੀਨੀਅਰ ਲੀਡਰ ਸੀ, ਜਿਹਨਾਂ ਨੇ ਰਾਜਾ ਫ਼ਾਰੁਕ ਨੂੰ ਮਿਸਰ ਕ੍ਰਾਂਤੀ 1952 ਦੌਰਾਨ ਗੱਦੀ ਤੋਂ ਉਤਾਰਿਆ। ਉਹ ਗਮਾਲ ਅਬਦੇਲ ਨਾਸੇਰ ਦਾ ਵਿਸ਼ਵਾਸਪਾਤਰ ਸੀ, ਜਿਸ ਅਧੀਨ ਉਹ ਦੋ ਵਾਰ ਉਪ ਰਾਸ਼ਟਰਪਤੀ ਰਿਹਾ ਅਤੇ ਬਾਅਦ ਵਿੱਚ ਉਸ ਦੀ ਥਾਂ ਰਾਸ਼ਟਰਪਤੀ ਬਣਿਆ।

ਉਸਨੂੰ ਇਜ਼ਰਾਇਲ ਦੇ ਪ੍ਰਧਾਨਮੰਤਰੀ ਮਾਨਾਕੇਮ ਬੇਗਿਨ ਦੇ ਨਾਲ ਨੋਬਲ ਸ਼ਾਂਤੀ ਇਨਾਮ ਵੀ ਮਿਲਿਆ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).