ਸਮੱਗਰੀ 'ਤੇ ਜਾਓ

ਜਹਾਨਾਰਾ ਨਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਹਾਨਾਰਾ ਨਬੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਪਾਕਿਸਤਾਨੀ
ਜਨਮ (2004-07-14) 14 ਜੁਲਾਈ 2004 (ਉਮਰ 20)
ਲਾਹੌਰ, ਪਾਕਿਸਤਾਨ
ਸਿੱਖਿਆਫੁਕੇਟ
ਕੱਦ173cm (5 ft 8 in)
ਵੈੱਬਸਾਈਟ@jehanaranabi
ਖੇਡ
ਦੇਸ਼ਪਾਕਿਸਤਾਨ
ਖੇਡਤੈਰਾਕੀ
ਮੈਡਲ ਰਿਕਾਰਡ
ਮਹਿਲਾ ਤੈਰਾਕੀ
 ਪਾਕਿਸਤਾਨ ਦਾ/ਦੀ ਖਿਡਾਰੀ

ਜਹਾਨਾਰਾ ਨਬੀ (ਉਰਦੂ: جہاں آراء نبی; ਜਨਮ 14 ਜੁਲਾਈ 2004) ਇੱਕ ਪਾਕਿਸਤਾਨੀ ਤੈਰਾਕ ਹੈ[1][2] ਜਿਸ ਨੇ ਕਈ ਰਾਸ਼ਟਰੀ ਰਿਕਾਰਡ ਬਣਾਏ ਹਨ।[3][4] ਉਸ ਨੇ ਅਬੂ ਧਾਬੀ ਵਿੱਚ 2021 FINA ਵਿਸ਼ਵ ਤੈਰਾਕੀ ਚੈਂਪੀਅਨਸ਼ਿਪ (25 ਮੀਟਰ) ਵਿੱਚ ਔਰਤਾਂ ਦੇ 200 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਹਿੱਸਾ ਲਿਆ।[5] ਉਸ ਨੇ ਬੁਡਾਪੇਸਟ, ਹੰਗਰੀ ਵਿੱਚ ਆਯੋਜਿਤ 2022 ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 200 ਮੀਟਰ ਫ੍ਰੀਸਟਾਈਲ ਅਤੇ ਔਰਤਾਂ ਦੇ 400 ਮੀਟਰ ਫ੍ਰੀਸਟਾਈਲ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸ ਨੇ ਵਾਈਲਡ ਕਾਰਡ (ਯੂਨੀਵਰਸਿਟੀ ਸਥਾਨਾਂ) 'ਤੇ ਪੈਰਿਸ ਵਿੱਚ ਆਯੋਜਿਤ 2024 ਸਮਰ ਓਲੰਪਿਕ ਲਈ ਕੁਆਲੀਫਾਈ ਕੀਤਾ। ਨਬੀ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਅਰਸ਼ਦ ਨਦੀਮ ਦੇ ਨਾਲ ਪਾਕਿਸਤਾਨ ਲਈ ਝੰਡਾ ਬਰਦਾਰ ਸੀ।

ਪ੍ਰਾਪਤੀਆਂ

[ਸੋਧੋ]

ਨਿੱਜੀ ਬੈਸਟ

[ਸੋਧੋ]
Competition Location Year Event Pool Length Time Medal
ਥਾਈਲੈਂਡ ਨੈਸ਼ਨਲ ਚੈਂਪੀਅਨਸ਼ਿਪਸ ਥਾਈਲੈਂਡ 2022 ਵੂਮੈਨ 50 ਫ੍ਰੀਸਟਾਇਲ 25m 28.35 -
ਵੂਮੈਨ 100 ਫ੍ਰੀਸਟਾਇਲ 59.10 Bronze
16th FINA ਵਰਲਡ ਸਵੀਮਿੰਗ ਚੈੰਪੀਅਨਸ਼ਿਪ ਆਸਟ੍ਰੇਲੀਆ 2022 ਵੂਮੈਨ 200 ਫ੍ਰੀਸਟਾਇਲ 02:06.32 -
ਥਾਈਲੈਂਡ ਨੈਸ਼ਨਲ ਚੈਂਪੀਅਨਸ਼ਿਪਸ ਥਾਈਲੈਂਡ 2022 ਵੂਮੈਨ 400 ਫ੍ਰੀਸਟਾਇਲ 04:25.31 Gold
ਵੂਮੈਨ 800 ਫ੍ਰੀਸਟਾਇਲ 09:09.39 Gold
ਵੂਮੈਨ 50 ਬਟਰਫਲਾਈ 32.18 -
ਵੂਮੈਨ 200 ਮਿਡਲੇ 02:25.68 Silver
ਥਾਈਲੈਂਡ ਏਜ ਗਰੁੱਪ ਸਵੀਮਿੰਗ ਚੈਂਪੀਅਨਸ਼ਿਪ ਥਾਈਲੈਂਡ 2022 ਵੂਮੈਨ 50 ਫ੍ਰੀਸਟਾਇਲ 50m 29.10 -
THA ਏਜ ਗਰੁੱਪ ਥਾਈਲੈਂਡ 2024 ਵੂਮੈਨ 100 ਫ੍ਰੀਸਟਾਇਲ 01:00.94 -
ਵੂਮੈਨ 200 ਫ੍ਰੀਸਟਾਇਲ 02:08.57 -
ਵੂਮੈਨ 400 ਫ੍ਰੀਸਟਾਇਲ 04:32.71 Bronze
ਵੂਮੈਨ 800 ਫ੍ਰੀਸਟਾਇਲ 09:18.33 Silver
66th MILO/MAS ਮਲੇਸ਼ੀਆ 2024 ਵੂਮੈਨ 1500 ਫ੍ਰੀਸਟਾਇਲ 18:01.98 Silver
Women 50 Breaststroke 37.08 -
THA Age Group Thailand 2023 Women 200 Butterfly 02:37.26 -
THA Age Group Thailand 2024 Women 50 Butterfly 31.66 -
Women 200 Medley 02:27.61 -
Women 100 Butterfly 01:08.88 -
Women 400 Medley 05:07.91 Gold
5th Islamic Solidarity Games Turkey 2022 Women 4x100 Freestyle Relay 04:29.95 -
Women 4x200 Freestyle Relay 10:07.58 -
Women 4x100 Medley Relay 04:55.09 -
16th National Women's OPEN Swimming Championships Pakistan 2018 Mixed 4x100 Medley Relay 04:30.77

NR

-

ਅੰਤਰਰਾਸ਼ਟਰੀ ਮੁਕਾਬਲੇ

[ਸੋਧੋ]
Competetion Event Location Year Result Rank
2022 World Aquatics Championships Women's 400m Freestyle Budapest, Hungary 2022 4:37.93 30
Women's 200m Freestyle Budapest, Hungary 2022 2:11.13 32
2024 World Aquatics Championships Women's 200m Freestyle Doha, Qatar 2024 2:10.59 42
Women's 100m Freestyle Doha, Qatar 2024 1:01.76 56
2023 World Aquatics Championships Women's 100m Freestyle Fukuoka, Japan 2023 1:01.39 53
Women's 200m Freestyle Fukuoka, Japan 2023 2:11.09 53
5th Islamic Solidarity Games Women's 100m freestyle Konya, Turkey 2021 1:02.06 6
Women's 200m freestyle Konya, Turkey 2021 2:14.05 8
Women's 400m freestyle Konya, Turkey 2021 4:47.61 7
Women's 800m freestyle Konya, Turkey 2021 9:39.65 5

ਹਵਾਲੇ

[ਸੋਧੋ]
  1. "Female swimmers win bronze medal for Pakistan in Islamic solidarity games". Geo TV. Retrieved 18 December 2021.
  2. "Army take charge at Women Open National Swimming". Dawn. 20 November 2021. Retrieved 18 December 2021.
  3. "Jehanara sets three swimming records as WAPDA win". The News. Retrieved 18 December 2021.
  4. "Seven national records made in National Swimming". The Nation. 20 November 2021. Retrieved 18 December 2021.
  5. "15th FINA World Swimming Championships (25m): Women's 200m Freestyle" (PDF). FINA. Retrieved 16 December 2021.