ਸਮੱਗਰੀ 'ਤੇ ਜਾਓ

ਜ਼ੇਰੋਡਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੇਰੋਡ੍ਮ ਜਾ ਜੇਰੋਡ੍ਮੇਨੀਆ (ਜਾ ਫਿਰ ਜੇਰੋਸਿਸ ਕੁਟਿਸ[1]) ਇੱਕ ਗ੍ਰੀਕ ਸ਼ਬਦ “ਡਰਾਈ ਸ੍ਕਿਨ” ਤੋ ਲੀਤਾ ਗਿਆ ਹੈ, ਇਸ ਸਥਿਤੀ ਵਿੱਚ ਇੰਟਰ ਗੁਮਮ੍ਰਿਟੀ ਸਿਸਟਮ ਵਿੱਚ ਸ਼ਾਮਿਲ ਹੁੰਦਾ ਹੈ, ਜੋ ਕੀ ਜਿਆਦਾਤਰ ਕੇਸਾ ਵਿੱਚ ਸੁਰਿਖੀਅਤ ਤਰੀਕੇ ਨਾਲ ਏਮੋਲੀਨਟਸ ਜਾ ਮੋਸਚੇਰ ਨਾਲ ਉਪਚਾਰ ਕੀਤਾ ਜਾ ਸਕਦਾ ਹੈ. ਜੇਰੋਡ੍ਮ ਜਿਆਦਾ ਤਰ ਖੋਪੜੀ, ਲਤਾ ਦੇ ਹੇਠਲੇ ਪਾਸੇ, ਬਾਹਾ,ਹਥਾ, ਉਂਗਲੀ ਦੇ ਵਿਚਕਾਰ, ਪੇਟ ਦੇ ਆਲੇਦੁਵਾਲੇ, ਤੇ ਪਟਾ ਦੇ ਵਿਚਕਾਰ ਹੁੰਦਾ ਹੈ. ਆਮ ਤੋਰ ਤੇ ਖਾਜ ਹੋਣਾ (ਉਪਰਲੀ ਸ੍ਕਿਨ ਦਾ ਉਤਰਨਾ), ਸ੍ਕਿਨ ਦੇ ਵਿੱਚ ਕਰੇਕ ਹੋਣੇ ਜੇਰੋਡ੍ਮ ਦੇ ਲਛਣਾ ਵਿੱਚ ਸ਼ਾਮਿਲ ਕੀਤੇ ਜਾਣਦੇ ਹਨ.[2]

ਆਮ ਲਛਣ

[ਸੋਧੋ]

ਜੇਰੋਡ੍ਮ ਇੱਕ ਬਹੁਤ ਹੀ ਆਮ ਹਾਲਤ ਹੈ. ਇਹ ਆਮ ਤੋਰ ਤੇ ਸਰਦੀ ਵਿੱਚ ਹੁੰਦੀ ਹੈਜਦ ਠੰਡੀ ਹਵਾ ਬਾਹਰੋ ਤੇ ਗਰਮ ਹਵਾ ਅੰਦਰੋ ਨਮੀ ਪੈਦਾ ਕਰਦੀ ਹੈ. ਇਸ ਦੇ ਨਾਲ ਸ੍ਕਿਨ ਦਾ ਮੋਸਚਰੇਜਰ ਖਤਮ ਹੋ ਜਾਂਦਾ ਹੈ ਅਤੇ ਇਹ ਟੁਟਣ ਤੇ ਪੀਲ ਹੋਣ ਲਗ ਜਾਂਦਾ ਹੈ. ਜਿਆਦਾ ਨਹਾਉਣ ਅਤੇ ਹਥਧੋਣ ਨਾਲ, ਖਾਸ ਕਰਕੇ ਸਖ਼ਤ ਸਾਬਣ ਦੇ ਕਰਨ, ਵੀ ਜੇਰੋਡ੍ਮ ਹੋ ਸਕਦਾ ਹੈ. ਜੇਰੋਡ੍ਮ ਕਰਕੇ ਵਿਟਾਮਿਨ ਏ, ਵਿਟਾਮਿਨ ਦੀ,ਸਿਸਟਮਿਕ ਬਿਮਾਰੀ, ਬਹੁਤ ਸਨਬਰਨ ਜਾ ਹੋਰ ਨੁਕਸ ਹੋ ਸਕਦਾ ਹੈ[3] ਡਿਟਰਜੰਟ ਜਿਵੇਂ ਕੀ ਵਾਸ਼ਿੰਗ ਪੋਡਰ ਅਤੇ ਡਿਸ਼ ਵਾਸ਼ਰ ਲਿਕ੍ਵ੍ਡ ਨਾਲ ਵੀ ਜੇਰੋਡ੍ਮ ਹੋ ਸਕਦਾ ਹੈ[4]

ਬਚਾਓ

[ਸੋਧੋ]

ਅਜ ਕਲ ਬਹੁਤ ਸਾਰੀ ਕਰੀਮ ਅਤੇ ਲੋਸ਼ਨ, ਆਮ ਤੋਰ ਤੇ ਵੇਜੀਟੇਬਲ ਤੇਲ/ ਬਟਰ, ਪੇਟ੍ਰੋਲੀਅਮ ਤੇਲ /ਜੇਲੀ ਅਤੇ ਲਾਨੋਲਿਨ[5] ਬਹੁਤ ਵਡੇ ਪਧਰ ਤੇ ਵਰਤੇ ਜਾਂਦੇ ਹਨ. ਬਚਾਓ ਦੇ ਸਾਧਨਾ ਵਿੱਚ ਇਹ ਸਬ ਚੀਜਾ ਪ੍ਰਭਾਵਿਤ ਖੇਤਰ ਤੇ ਰਗੜਿਆ ਜਾਂਦਿਆ ਹਨ (ਆਮ ਤੋ ਤੇ ਹਰ ਦੂਸਰੇ ਦਿਨ) ਸ੍ਕਿਨ ਦੀ ਖੁਸਕੀ ਤੋ ਬਚਨ ਵਾਸਤੇ. ਫਿਰ ਸ੍ਕਿਨ ਨੂੰ ਸਾਫ਼ ਕੀਤਾ ਜਾਂਦਾ ਹੈ ਸ੍ਕਿਨ ਤੋ ਕੁਦਰਤੀਲਿਪਿਡ ਉਤਾਰਨ ਵਾਸਤੇ[6]

ਇਲਾਜ

[ਸੋਧੋ]

ਬਾਰ ਬਾਰ (ਕੁਛ ਦਿਨ ਤਕ) ਏਮੋਲਨਟ ਜਾ ਸ੍ਕਿਨ ਲੋਸ਼ਨ/ ਕਰੀਮ ਨੂੰ ਪ੍ਰਭਾਵਿਤ ਖੇਤਰ ਤੇ ਲਗਾਇਆ ਜਾਂਦਾ ਹੈ ਜਿਸ ਤੋ ਬਹੁਤ ਜਲਦੀ ਹੀ ਜੇਰੋਡ੍ਮ ਤੋ ਰਾਹਤ ਮਿਲਦੀ ਹੈ. ਬਹੁਤ ਸਾਰੇ ਲੋਕ ਕਮਰ੍ਸ਼ਿਯਲ ਸ੍ਕਿਲ ਕਰੀਮ ਅਤੇ ਲੋਸ਼ਨ (ਜਿਸ ਵਿੱਚ ਤੇਲ, ਬਟਰ ਅਤੇ ਮੋਮ ਜੋ ਪਾਣੀ ਵਿੱਚ ਮਿਲਿਆ ਹੁੰਦਾ ਹੈ) ਬਹੁਤ ਜਲਦੀ ਅਸਰ ਕਰਦੀ ਹੈ (ਭਾਵੇ ਵਕਤੀਗਤ ਤੋਰ ਤੇ ਅਲਗ ਅਲਗ ਕਮਰ੍ਸ਼ਿਯਲ ਕਰੀਮ ਦੇ ਨਤੀਜੇ ਅਲਗ ਅਲਗ ਹੋ ਸਕਦੇ ਹਨ) ਲਾਨੋਲਿਨ ਇੱਕ ਕੁਦਰਤੀ ਮਿਕਸਚਰ ਹੈ ਜੋ ਲਿਪਿਸ ਭੇਡਾ ਦੀ ਵੁਲ ਤੋ ਮਿਲਦਾ ਹੈ, ਜੋ ਕੀ ਇਨਸਾਨ ਦੀ ਸ੍ਕਿਨ ਵਿੱਚੋਂ ਲਿਪਿਡ੍ਸ ਬਦਲ ਦਿੰਦਾ ਹੈ ਅਤੇ ਬਹੁਤ ਪੁਰਾਣੇ ਸਮੇਂ ਤੋ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ (ਨਵੀਆ ਦਵਾਈ ਵਿੱਚ ਵੀ) ਇਹ ਜੇਰੋਡ੍ਮ ਦੀ ਬਹੁਤ ਹੋ ਤਾਕਤਵਰ ਇਲਾਜ ਹੈ. ਪਰ ਲਾਨੋਲਿਨ ਇੱਕ ਆਮ ਤੋਰ ਤੇ ਐਲਰਜੀ ਕਰਨ ਵਾਲਾ ਹੇ. ਖਾਲਿਸ ਲਾਨੋਲਿਨ ਵਿੱਚ ਮੋਮ ਦੇ ਤਤ ਮੋਜੂਦ ਹੁੰਦੇ ਹਨ ਜੋ ਕੀ ਬਹੁਤ ਸਾਰੇ ਵਿਕਤਿਆ ਵਾਸਤੇ ਖੁਸ਼ਕ ਸ੍ਕਿਨ ਵਾਸਤੇ ਬਹੁਤ ਹੀ ਬੇਰਾਮੀ ਪੈਦਾ ਕਰਨ ਵਾਲਾ ਹੁੰਦਾ ਹੈ (ਖਾਸ ਤੋਰ ਤੇ ਸ਼ਰੀਰ ਦੇ ਵਡੇ ਹਿਸੇਆ ਤੇ). ਨਤੀਜੇ ਦੇ ਤੋਰ ਤੇ ਬਹੁਤ ਸਾਰੇ ਲਾਨੋਲਿਨ ਦੀਆ ਚੀਜਾ ਜੋ ਕੀ ਖਾਲਿਸ ਲਾਨੋਲਿਨ ਤੋ ਨਰਮ ਹੁੰਦਿਆ ਹਨ ਬਾਜ਼ਾਰ ਵਿੱਚ ਮਿਲ ਜਾਂਦਿਆ ਹਨ

ਸੁਰਖਿਆ

[ਸੋਧੋ]

ਬਹੁਤ ਸਾਰੀ ਸ੍ਕਿਨ ਕਰੀਮਾ ਵਿੱਚ ਐਲਰਜੀ ਦੇ ਤਤ ਜਿਵੇਂ ਕੀ ਖੁਸ਼ਬੂ, ਪਾਰਾਬੇਸ ਅਤੇ ਲਾਨੋਲਿਨ ਹੁੰਦੇ ਹਨ

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Information and introductory article on wrongdianosis.com. Retrieved from http://www.wrongdiagnosis.com/x/xeroderma/intro.htm.
  3. "Entry on medterms.com". Archived from the original on 2014-01-23. Retrieved 2016-03-14.
  4. "Dry Skin". drbatul.com. Retrieved 14 March 2016.
  5. Overview of Lanolin Basics at www.lanicare.com/lanolin.html Archived 2012-07-20 at the Wayback Machine.
  6. Lee, Doctor. "Dry Skin Prevention". Archived from the original on 21 ਨਵੰਬਰ 2011. Retrieved 14 March 2016. {{cite web}}: Unknown parameter |dead-url= ignored (|url-status= suggested) (help)