ਸਮੱਗਰੀ 'ਤੇ ਜਾਓ

ਜਾਲੌਨ ਲੋਕ ਸਭਾ ਹਲਕਾ

ਗੁਣਕ: 26°04′N 79°25′E / 26.06°N 79.42°E / 26.06; 79.42
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਲੌਨ ਲੋਕ ਸਭਾ ਹਲਕਾ

ਜਾਲੌਨ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[1]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਨੂ ਪ੍ਰਤਾਪ ਸਿੰਘ ਵਰਮਾ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਭਾਨੂ ਪ੍ਰਤਾਪ ਸਿੰਘ ਵਰਮਾ [2]
2009 ਸਮਾਜਵਾਦੀ ਪਾਰਟੀ ਘਣਸ਼ਾਮ ਅਨੁਰਾਗੀ [3]
2004 ਭਾਰਤੀ ਜਨਤਾ ਪਾਰਟੀ ਭਾਨੂ ਪ੍ਰਤਾਪ ਸਿੰਘ ਵਰਮਾ [4]
1999 ਬਹੁਜਨ ਸਮਾਜ ਪਾਰਟੀ (BSP) ਬ੍ਰਿਜ ਲਾਲ ਖਬਰੀ [5]
1998 ਭਾਰਤੀ ਜਨਤਾ ਪਾਰਟੀ ਭਾਨੂ ਪ੍ਰਤਾਪ ਸਿੰਘ ਵਰਮਾ [6]
1996 ਭਾਰਤੀ ਜਨਤਾ ਪਾਰਟੀ ਭਾਨੂ ਪ੍ਰਤਾਪ ਸਿੰਘ ਵਰਮਾ [7]
1991 ਭਾਰਤੀ ਜਨਤਾ ਪਾਰਟੀ ਗਯਾ ਪ੍ਰਸਾਦ ਕੋਰੀ [8]
1989 ਜਨਤਾ ਦਲ ਰਾਮ ਸੇਵਕ ਭਾਟੀਆ [9]
1984 ਭਾਰਤੀ ਰਾਸ਼ਟਰੀ ਕਾਂਗਰਸ ਲੱਛੀ ਰਾਮ [10]
1980 ਭਾਰਤੀ ਰਾਸ਼ਟਰੀ ਕਾਂਗਰਸ ਨੱਥੂ ਸ਼ਕਯਾਵਰ [11]
1977 ਭਾਰਤੀਆ ਲੋਕ ਦਲ ਰਾਮਚਰਨ [12]
1971 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਸੇਵਕ [13]
1967 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਸੇਵਕ [14]
1962 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਸੇਵਕ [15]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. (PDF) Statistical Report On General Election, 2009, ਨਤੀਜੇ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF) 2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF) Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF) Statistical Report On General Election, 2004 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF) Statistical Report On General Election, 1999 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF) Statistical Report On General Election, 1998 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF) Statistical Report On General Election, 1996 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF) Statistical Report On General Election, 1991 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF) Statistical Report On General Election, 1989 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF) Statistical Report On General Election, 1984 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF) Statistical Report On General Election, 1980 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF) Statistical Report On General Election, 1977 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF) Statistical Report On General Election, 1971 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF) Statistical Report On General Election, 1967 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF) Statistical Report On General Election, 1962 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


26°04′N 79°25′E / 26.06°N 79.42°E / 26.06; 79.42